ਰੇਲ ਗੱਡੀ ਥਲੇ ਆ ਕੇ ਨੋਜਵਾਨ ਨੇ ਕੀਤੀ ਖੁਦਖੁਸ਼ੀ

Punjab

ਖੇਮਕਰਨ (ਹੀਰਾ ਕੰਡਾ) – ਰੇਲ ਗੱਡੀ ਥਲੇ ਆ ਕੇ ਨੋਜਵਾਨ ਨੇ ਕੀਤੀ ਖੁਦਖੁਸ਼ੀ | ਨੋਜਵਾਨ ਨੇ ਅੰਮ੍ਰਿਤਸਰ-ਖੇਮਕਰਨ ਡੀ.ਐਮ.ਯੂ ਰੇਲ ਗੱਡੀ ਦੇ ਅੱਗੇ ਛਲਾਂਗ ਮਾਰ ਕੇ ਖੁਦਖੁਸ਼ੀ ਕਰ ਲਈ | ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੋਜਵਾਨ ਦੀ ਪਛਾਣ ਦਰਬਾਰਾ ਸਿੰਘ ਪੁਤਰ ਹਮੇਸ਼ ਸਿੰਘ ਕੋਮ ਸਾਸੀ ਸਿੰਘ ਪਿੰਡ ਰਤੋਕੇ ਦੇ ਨਾਮ ਤੇ ਹੋਈ ਹੈ | ਪਤਾ ਲੱਗਾ ਹੈ ਕੀ ਉਸ ਨੇ ਘਰੇਲੂ ਕਲੇਸ਼ ਦੇ ਕਾਰਨ ਉਸ ਨੇ ਆਤਮ-ਹੱਤਿਆ ਕਰ ਲਈ | ਮੋਕੇ ਤੇ ਪਹੁੰਚੀ ਰੇਲਵੇ ਪੁਲਿਸ ਨੇ ਮ੍ਰਿਤਕ ਨੋਜਵਾਨ ਦੀ ਲਾਸ਼ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply