ਜਦੋਂ ਡਾਕਟਰ ਨੇ ਪੇਟ ‘ਚ ਦਰਦ ਦੀ ਦਵਾਈ ਦੀ ਥਾਂ ਦਿੱਤੀ ਔਰਤ ਨੂੰ ਕੰਡੋਮ ਵਰਤਣ ਦੀ ਸਲਾਹ ਤੇ ਫੇਰ ਪੈ ਗਿਆ ਪੰਗਾ …
ਇਕ ਔਰਤ ਨੇ ਰਾਂਚੀ ਦੇ ਸਰਕਾਰੀ ਹਸਪਤਾਲ ਵਿੱਚ ਢਿੱਡ ਵਿੱਚ ਦਰਦ ਰਹਿਣ ਦੀ ਤਕਲੀਫ ਦੱਸੀ ਸੀ। ਠੇਕੇ ‘ਤੇ ਭਰਤੀ ਹੋਏ ਹਸਪਤਾਲ ਦੇ ਡਾਕਟਰ ਨੇ ਉਸ ਨੂੰ ਪਰਚੀ ‘ਤੇ ਜੋ ਕੁਝ ਵੀ ਲਿਖ ਕੇ ਦੇ ਦਿੱਤਾ ਉਹ ਕਾਫੀ ਹੈਰਾਨ ਕਰ ਦੇਣ ਵਾਲਾ ਸੀ । ਔਰਤ ਦੀ ਹੈਰਾਨੀ ਦੀ ਉਦੋਂ ਕੋਈ ਹਦ ਨਾ ਰਹੀ ਜਦੋਂ ਉਸਨੇ ਉਹ […]
Continue Reading