ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ 1 ਲੱਖ ਕਿੱਲੋ ਤੋਂ ਵੱਧ ਲਾਹਣ, ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਸਮੇਤ 8 ਵਿਅੱਕਤੀ ਕਾਬੂ।
1 ਮਾਰਚ 2021, ਅੰਮ੍ਰਿਤਸਰ (ਗੁਰਜਿੰਦਰ ਸੱਗੂ) ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ. ਐਸ. ਪੀ. ਸ਼੍ਰੀ ਧਰੁਵ ਦਹੀਆ, ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿਮ ਤਹਿਤ ਵੱਖ-ਵੱਖ ਥਾਣਿਆਂ ਵਿੱਚ ਰੇਡ ਪਾਰਟੀਆ ਬਣਾ ਕੇ ਵੱਧ ਤੋਂ ਵੱਧ ਰੇਡਾਂ ਕੀਤੀਆਂ ਜਾ ਰਹੀਆਂ ਹਨ। ਅੱਜ ਮਿਤੀ 01.03.2021 ਨੂੰ ਥਾਣਾ ਲੋਪੋਕੇ ਪੁਲਿਸ ਅਤੇ ਆਬਕਰੀ ਵਿਭਾਗ ਦੀਆਂ ਟੀਮਾ ਵੱਲੋ ਗੁਪਤ ਸੂਚਨਾ ਦੇ ਆਧਾਰ […]
Continue Reading