ਕੈਬਨਿਟ ਮੰਤਰੀ ਪੰਜਾਬ ਗੁਲਜਾਰ ਸਿੰਘ ਰਣੀਕੇ ਪਾਇਲਟ ਜਿਪਸੀ ਕਾਰ ਨਾਲ ਟਕਰਾਈ

ਫਰੀਦਕੋਟ (ਜਗਤਾਰ ਦੋਸ਼ਾੰਝ ) ਅੱਜ ਸਵੇਰੇ ਫਰੀਦਕਟ ਬਠਿੰਡਾ ਨੈਸਨਲ ਹਾਈਵੇ ੧੫ ਤੇ ਕੈਬਨਿਟ ਮੰਤਰੀ ਪੰਜਾਬ ਗੁਲਜਾਰ ਸਿੰਘ ਰਾਣੀਕੇ ਦੀ ਪਾਇਲਟ ਜਿਪਸੀ ਹਾਦਸਾ ਗ੍ਰਸਤ ਹੋ ਗਈ ਜਿਸ ਕਾਰਨ ਨੈਸਨਲ ਹਾਈਵੇ ਤੇ ਭਾਰੀ ਜਾਂਮ ਲੱਗਾ ਰਿਹਾ।ਇਸ ਰੋਡ ਐਕਸੀਡੈਂਟ ਵਿਚ ਕੈਬਨਿਟ ਮੰਤਰੀ ਗਲਜਾਰ ਸਿੰਘ ਰਾਣਕੇ ਵਾਲ ਵਾਲ ਬਚ ਗਏ ਪਰ ਉਹਨਾ ਦੇ ਪੀਐਸਓ ਅਤੇ ਪਾਇਲਟ ਦੇ ਡਰਾਇਵਰ ਸਮੇਤ […]

Continue Reading