ਮੈਂ ਰੇਤਾ ਬਜਰੀ ਖਾਣ ਵਾਲੀਆਂ ਚ ਨਹੀਂ ਰਲਿਆ- ਕੁਸ਼ਲਦੀਪ ਢਿੱਲੋ

ਫਰੀਦਕੋਟ ( ਜਗਤਾਰ ਦੋਸਾੰਜ ) 2017 ਦੀਆ ਚੋਣਾਂ ਨੂੰ ਲੈਕੇ ਜਿਥੇ ਅੱਜ ਹਰ ਸਿਆਸੀ ਪਾਰਟੀ ਵਲੋਂ ਜਿਆਦਾਤਰ ਹਲਕਿਆਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਚੁੱਕੀ ਹੈ। ਜੇਕਰ ਗੱਲ ਕਿੱਤੀ ਜਾਵੇ ਹਲਕਾ ਫਰੀਦਕੋਟ ਦੀ, ਤਾਂ ਫਰੀਦਕੋਟ ਹਲਕੇ ਤੋ ਹਰ ਇਕ ਮੁਖ ਪਾਰਟੀ ਆਪਣੇ ਉਮੀਦਵਾਰ ਐਲਾਨ ਚੁਕੀ ਹੈ। ਜਿਥੇ ਆਮ ਆਦਮੀ ਪਾਰਟੀ ਨੇ ਗੁਰਦਿੱਤ ਸਿੰਘ ਸੇਖੋਂ, ਸ਼੍ਰੋਮਣੀ […]

Continue Reading

ਇਤਿਹਾਸਿਕ ਸ਼ਹਿਰ ਫਰੀਦਕੋਟ ਦੀ ਸੁੰਦਰਤਾ ਦਾ ਰੰਗ ਪਿਆ ਫਿੱਕਾ

ਫਰੀਦਕੋਟ (ਜਗਤਾਰ ਦੁਸਾਝ) ਮਿਸ਼ਨ 2017 ਦੀ ਜੰਗ ਨੂੰ ਫਤਹਿ ਕਰਨ ਲਈ ਹਰ ਇਕ ਪਾਰਟੀ ਵਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਨ ਕੀਤਾ ਗਿਆ ਹੈ ਅਤੇ ਉਮੀਦਵਾਰਾਂ ਨੇੋਂ ਆਪਣਾ ਪ੍ਰਚਾਰ ਵੀ ਜੰਗੀ ਪੱਧਰ ਤੇ ਸੂਰ ਕਰ ਦਿੱਤਾ ਹੈ, ਪਰ ਇਸ ਚੋਣ ਪ੍ਰਚਾਰ ਵਿਚ ਲੋਕਾਂ ਨੂੰ ਆਪਣੇ ਵਲ ਆਕਰਸ਼ਤ ਕਰਣ ਲਈ ਉਮੀਦਵਾਰਾਂ ਵਲੋਂ ਆਪਣੇ ਪੋਸਟਰ ਵੱਡੇ ਪੱਧਰ ਤੇ […]

Continue Reading