70 ਸਾਲਾ ਬੁਜ਼ੁਰਗ ਪ੍ਰਸ਼ੰਸਕ ਨੇ ਪਾਈ ਪਟੀਸ਼ਨ ,ਕਿਹਾ ਪੀਵੀ ਸਿੰਧੂ ਨਾਲ ਕਰਵਾਓ ਵਿਆਹ , ਨਹੀਂ ਤਾਂ ਕਰ ਲੈਣਾ ਉਸਨੁ ਅਗਵਾ

ਅਕਸਰ ਹੀ  ਅਸੀਂ ਖਿਡਾਰੀਆਂ ਦੇ ਪ੍ਰਸ਼ੰਸਕਾਂ ਦੇ ਕ੍ਰੇਜ਼ ਦੇ ਕਿੱਸੇ ਆਮ ਹੀ ਦੇਖਦੇ ਅਤੇ ਸੁਣਦੇ ਰਹਿੰਦੇ ਹਨ, ਪਰ ਅਜ ਅਸੀਂ ਤੁਹਾਨੂੰ ਇਕ ਅਜਿਹੇ ਆਦਮੀ ਦੀਵਾਨਗੀ ਦੀ ਖਬਰ ਦਸਣ ਜਾ ਰਹੇ ਹਾ ਜਿਸਨੂ ਪੜ ਕੇ  ਤੁਹਾਨੂੰ  ਹੈਰਾਨੀ ਦੇ  ਨਾਲ ਨਾਲ ਹਾਸਾ ਵੀ ਆਊਗਾ ਕੀ ਅਜਿਹੇ ਵੀ ਫੈਨਸ ਹੁੰਦੇ ਆ ਦੁਨੀਆ ਵਿੱਚ? ਗਲ ਕਰ ਰਹੇ ਹਾਂ ਤਾਮਿਲਨਾਡੂ […]

Continue Reading