ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਜਿੱਤਿਆ ਮੇਲਾ

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੁਲ਼ ਦੇ ਬੱਚਿਆਂ ਨੇ ਮੁੜ ਇਤਿਹਾਸ ਦੁਹਰਾਉਂਦਿਆਂ ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲੇ ਵਿੱਚ ਹੂੰਝਾ ਫੇਰ ਜਿੱਤਾਂ ਪ੍ਰਾਪਤ ਕੀਤੀਆਂ । ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਟਰੱਸਟ ਵੱਲੋਂ ਪੰਡਿਤ ਕਿਸ਼ਨ ਦਵੇਸਰ ਜੀ ਦੀ ਅਗਵਾਈ ਵਿੱਚ ਸੇਂਟ ਜੋਨਸ ਸਕੂਲ ਹੁਸ਼ਿਆਰ ਨਗਰ (ਅੰਮ੍ਰਿਤਸਰ) ਵਿੱਚ ਭਾਸ਼ਣ ਅਤੇ ਗੀਤਾਂ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿੱਚ […]

Continue Reading

68ਵੀਂ ਪੰਜਾਬ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟ ਵਿੱਚ ਸੇਂਟ ਸੋਲਜ਼ਰ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਦੇ ਬੱਚਿਆਂ ਨੇ ‘ਕਰਾਟੇ ਮਾਰਸ਼ਲ’ ਆਰਟ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੈਡਲ ਹਾਸਿਲ ਕੀਤੇ । 68ਵੀਂ ਪੰਜਾਬ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਵਿਖੇ 10 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਕਰਵਾਇਆ ਗਿਆ […]

Continue Reading

ਸ਼ਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ, ਭਲਾਈ ਕੇਂਦਰ ਦੀਆਂ ਬੱਚੀਆਂ ਨੂੰ ਸਰਟੀਫਿਕੇਟ ਦਿੱਤੇ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ) – ਜੰਡਿਆਲਾ ਗੁਰੂ ‘ਚ ਸਥਾਨਕ  ਸਰਾਂਏ ਰੋਡ ‘ਤੇ  ਸਥਿਤ  ‘ਬੀਬੀ ਕੌਲਾਂ ਜੀ  ਭਲਾਈ ਟ੍ਰਸਟ’ ਅਧੀਨ ਚੱਲ ਰਹੇ ਸਾਹਿਬਜ਼ਾਦਾ ਅਜੀਤ ਸਿੰਘ  ਭਲਾਈ  ਕੇਂਦਰਵਿਖੇ “ਗੁਰੂ ਗ੍ਰੰਥ ਸਾਹਿਬ ਜੀ” ਦੀ ਛਤਰ ਛਾਇਆ ਅਧੀਨ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਭਲਾਈ ਕੇਂਦਰ ਤੋਂਸਿਲਾਈ ਕਢਾਈਅਤੇ ਕੰਪਿਊਟਰ ਦਾ ਕੋਰਸ ਪੂਰਾ ਕਰ ਚੁੱਕੀਆਂ ਬੱਚੀਆਂ ਨੂੰ ਸਰਟੀਫਿਕੇਟ ਦਿੱਤੇ ਗਏ |             ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਦੇ ਮੁੱਖ  ਸੇਵਾਦਾਰ ਭਾਈ ਨਰਿੰਦਰ ਸਿੰਘ ਨੇ ਦੱਸਿਆ ਜੰਡਿਆਲਾਗੁਰੂ ਵਿਖੇ ‘ਬੀਬੀ ਕੌਲਾਂ ਜੀਭਲਾਈ  ਟ੍ਰਸਟ’ ਹੇਠ ਚੱਲ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਵਿਖੇ ਬੱਚੀਆਂ ਵਾਸਤੇ ਬਿਨਾਂ  ਕਿਸੇ ਫੀਸ ਦੇ ਚਲਾਏ ਜਾ ਰਹੇ ਕੰਪਿਊਟਰ ਅਤੇ ਸਿਲਾਈ ਕਢਾਈ ਦੇ ਇੱਕ ਸਾਲਾ ਕੋਰਸ ਪੂਰਾ  ਕਰ ਚੁੱਕੀਆਂ ਬੱਚੀਆਂ ਨੂੰ ਟ੍ਰਸਟ ਦੇ ਮੁੱਖ ਸੰਚਾਲਕ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਅੱਜ ਦੇ ਵਿਸ਼ੇਸ਼ ਗੁਰਮਤਿ ਸਮਾਗਮ ਉਪਰੰਤ ਸਰਟੀਫਿਕੇਟ ਦਿੱਤੇ ਗਏ ਅਤੇ ਕੋਰਸਾਂ ਵਿੱਚੋਂ ਚੰਗੇ ਸਥਾਨ ਹਾਸਲ ਕਰਨ ਵਲੀਆਂ ਬੱਚੀਆਂ ਨੂੰ  ਵਿਸ਼ੇਸ਼ ਸਨਮਾਨ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਗੁਰਮਤਿ ਸਮਾਗਮ ਦੇ ਮੁੱਖ ਮਹਿਮਾਨ ਡੀਐਸਪੀ ਜੰਡਿਆਲਾ ਗੁਰੂ ਗੁਰਮੀਤ ਸਿੰਘ ਚੀਮਾਂ ਸ਼ਾਮਲ ਹੋਏ ਅਤੇ ਵਿਸ਼ੇਸ਼ ਤੌਰ ‘ਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਤੋਂ ਤੀਰਥਸਿੰਘ ਪਹੁੰਚੇ ਸਮਾਗਮ ‘ਚ ਭਲਾਈਕੇਂਦਰ ਤੋਂ ਕੀਰਤਨ ਸਿੱਖ ਰਹੇ ਵਿਦਿਆਰਥੀਆਂ ਅਤੇ ਭਲਾਈ ਕੇਂਦਰ ਦੇ ਕੀਰਤਨੀ ਜੱਥਿਆਂ ਨੇ ਕੀਰਤਨ ਦੀ ਹਾਜਰੀ ਭਰੀ ਉਪਰੰਤ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।

Continue Reading

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿੱਚ ‘ਬਾਲ ਦਿਵਸ’ ਮਨਾਇਆ ਗਿਆ

 

Continue Reading

सड़क पर सीवरेज का पानी खड़े होने से इलाका निवासी हुए परेशान

जंडियाला गुरु (कवलजीत सिंह) – जंडियाला गुरु में ज्योतिसर रोड एक्साइज के दफ्तर के पास सीवरेज का पानी खड़े होने से पास के इलाका निवासी बहुत ही परेशान है | उनका कहना है कि करीब दो साल हो गए है हम इसे झेल रहे है | कई बार कमेटी में शिकायत करने पर इसे निकाला […]

Continue Reading

ਸੇਂਟ ਸੋਲਜਰ ਇਲਾਟਿ ਕੌਨਵੈਂਟ ਸਕੂਲ ਨੇ ਸਲਾਨਾ 21ਵੀਂ ਖੇਡ ਮੀਟ ਦਾ ਤਿੰਨ ਰੋਜ਼ਾ ਪ੍ਰੋਗਰਾਮ ਕਰਵਾਇਆ

ਸੇਂਟ ਸੋਲਜਰ ਇਲਾਟਿ ਕੌਨਵੈਂਟ ਸਕੂਲ ਨੇ ਸਲਾਨਾ 21ਵੀਂ ਖੇਡ ਮੀਟ ਦਾ ਤਿੰਨ ਰੋਜ਼ਾ ਪ੍ਰੋਗਰਾਮ ਕਰਵਾਇਆ

Continue Reading

ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਨੇ ਮੁੜ ਇਤਿਹਾਸ ਦੁਹਰਾਇਆ

ਜੰਡਿਆਲਾ ਗੁਰੂ  (ਕੰਵਲਜੀਤ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਲ੍ਹਾਂ ਲੈਵਲ ਦੇ ਕਲਚਰਲ ਮੁਕਾਬਲੇ ਖਾਲਸਾ ਕਾਲਜ ਸੀਨੀਅਰ ਸਕੈਂਡਰੀ ਸਕੂਲ ਅੰਮ੍ਰਿਤਸਰ ਵਿੱਚ ਕਰਵਾਏ ਗਏ । ਜਿਸ ਵਿੱਚ ਲਗਭਗ ਜਿਲ੍ਹੇ ਦੇ 35 ਸਕੂਲਾਂ ਨੇ ਭਾਗ ਲਿਆ । ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਨੇ ਮੁੜ ਇਤਿਹਾਸ ਦੁਹਰਾਇਆ ਅਤੇ ਸ਼ਾਨਦਾਰ ਜਿੱਤਾਂ […]

Continue Reading

ਪੰਜਾਬ ਸਰਕਾਰ ਅਤੇ ਹੋਮਿਓਪੈਥਿਕ ਵਿਭਾਗ ਵੱਲੋ ਬਾਬਾ ਜੀਵਨ ਸਿੰਘ ਜੀ ਦੇ ਗੁਰਦਵਾਰੇ ਵਿਖੇ ਲਗਾਇਆ ਫ੍ਰੀ ਮੈਡੀਕਲ ਕੈੰਪ

ਪੰਜਾਬ ਸਰਕਾਰ ਅਤੇ ਹੋਮਿਓਪੈਥਿਕ ਵਿਭਾਗ ਵੱਲੋ ਬਾਬਾ ਜੀਵਨ ਸਿੰਘ ਜੀ ਦੇ ਗੁਰਦਵਾਰੇ ਵਿਖੇ ਲਗਾਇਆ ਫ੍ਰੀ ਮੈਡੀਕਲ ਕੈੰਪ

Continue Reading

ਸੇਂਟ ਸੋਲਜ਼ਰ ਇਲੀਟ ਕਾਨਵੈਟ ਸਕੂਲ ਵਿੱਚ 21ਵਾਂ ਸਲਾਨਾ ਖੇਡ ਮੇਲਾ ਕਰਵਾਇਆ ਗਿਆ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ ਵਿੱਚ ਬੱਚਿਆਂ ਦੇ ਸਰੀਰਕ ਤੇ ਬੌਧਿਕ ਵਿਕਾਸ ਨੂੰ ਧਿਆਨ ਵਿੱਚ ਰਖਦੇ ਹੋਏ ਹਰ ਸਾਲ ਦੀ ਤਰ੍ਹਾਂ ਸਲਾਨਾ ਖੇਡ ਮੇਲਾ ਕਰਵਾਇਆ ਗਿਆ । ਕਿੰਡਰਗਾਰਟਨ ਦੇ ਵਿਦਿਆਰਥੀਆਂ ਦੀਆਂ ਖੇਡਾਂ 29-10-2018 ਨੂੰ ਸ਼ੁਰੂ ਹੋਈਆਂ ਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੀਆਂ ਖੇਡਾਂ 30-10-2018 ਨੂੰ ਆਰੰਭ ਹੋਈਆਂ । […]

Continue Reading

ਪੁਲਿਸ ‘ਤੇ ਨਸ਼ਾ ਸਮਗਲਰਾਂ ‘ਚ ਮੁੱਠਭੇੜ,ਪੁਲਿਸ ‘ਤੇ ਹੋਈ ਫ਼ਾਇਰਿੰਗ(ਵੀਡੀਓ)

ਪੁਲਿਸ ‘ਤੇ ਨਸ਼ਾ ਸਮਗਲਰਾਂ ‘ਚ ਮੁੱਠਭੇੜ,ਪੁਲਿਸ ‘ਤੇ ਹੋਈ ਫ਼ਾਇਰਿੰਗ(ਵੀਡੀਓ)

Continue Reading