ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚੋਂ ਨਵ-ਜੰਮਿਆ ਬੱਚਾ ਅਗਵਾ

ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚੋਂ ਨਵਜੰਮੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਇਕ ਔਰਤ ਪੀੜਤ ਪਰਿਵਾਰ ਕੋਲ ਆਉਂਦੀ ਸੀ ਤੇ ਉਨ੍ਹਾਂ […]

Continue Reading

ਸਰਕਾਰੀ ਸਕੂਲ ਦੀ ਪ੍ਰਿੰਸੀਪਲ ਵਲੋਂ ਲੈਕਚਰਾਰ ਨੂੰ ਬੁਰਾ ਭਲਾ ਕਹਿਣ ਤੇ ਉਸਦੀ ਹਾਲਾਤ ਵਿਗੜੀ

ਸਰਕਾਰੀ ਸਕੂਲ ਦੀ ਪ੍ਰਿੰਸੀਪਲ ਵਲੋਂ ਲੈਕਚਰਾਰ ਨੂੰ ਬੁਰਾ ਭਲਾ ਕਹਿਣ ਤੇ ਉਸਦੀ ਹਾਲਾਤ ਵਿਗੜੀ

Continue Reading

ਹੁਣ ਅੰਮ੍ਰਿਤਸਰ ‘ਚ ਹੋਇਆ ਫੈਕਟਰੀ ਧਮਾਕਾ, ਇਲਾਕੇ ‘ਚ ਦਹਿਸ਼ਤ

ਅੰਮ੍ਰਿਤਸਰ ਸਵੇਰੇ ਤਰਨਤਾਰਨ ਰੋਡ ’ਤੇ ਸਥਿਤ ਪੇਂਟ ਫੈਕਟਰੀ ’ਚ ਭਾਰੀ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦੀਆਂ ਦੀਵਾਰਾਂ ਤੱਕ ਟੁੱਟ ਗਈਆਂ। ਘਟਨਾ ਤੋਂ ਬਾਅਦ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਅੱਗ ’ਤੇ ਕਾਬੂ ਪਾਇਆ। ਬਲਾਸਟ ਤੋਂ ਬਾਅਦ ਪੂਰੇ ਇਲਾਕੇ ’ਚ […]

Continue Reading

ਦਾਜ ਵਿੱਚ ਲਗਜ਼ਰੀ ਕਾਰ ਅਤੇ ਦਸ ਲੱਖ ਨਾ ਮਿਲਣ ਤੇ ਵਿਆਹੁਤਾ ਨੂੰ ਕੁੱਟ ਕੇ ਘਰੋਂ ਕੱਢਿਆ ਬਾਹਰ

Continue Reading

ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਖਰੜ (ਡੈਵਿਟ ਵਰਮਾ) ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸੈਕਟਰੀ ਮੈਡਮ ਸ਼ਿਖਾ ਗੋਇਲ ਦੀ ਅਗਵਾਈ ਵਿੱਚ ਅੱਜ ਖਰੜ ਵਿਖੇ ਵਿਸ਼ੇਸ਼ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਜੱਜ ਸ਼ਿਖਾ ਗੋਇਲ ਨੇ ਕਿਹਾ ਕਿ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਸਹੂਲਤ ਲਈ ਬਣੀਆਂ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ […]

Continue Reading

शादी के 7 फेरे लेने से पहले दुल्हन पुहची पुलिस थाने

बटाला :  7 साल से प्यार के वादे किये लड़के लड़की ने साथ निभाने के वादे किये और जब आज शादी होने लगी तो दुल्हन मडप में बैठी रही लेकिन दूल्हा नहीं पोहचा । इंतज़ार के बाद दुलहन और उसका परिवार पोहचा पुलिस स्टेशन और अपने प्रेमी के खिलाफ कड़ी करवाई की अपील की। मामला […]

Continue Reading

Rajoana ਦੀ ਸਜ਼ਾ ਤਬਦੀਲੀ ‘ਤੇ ਅਕਾਲੀ ਦਲ ਦੀ ਪ੍ਰਤੀਕਿਰਿਆ

ਸ੍ਰੀ ਅਨੰਦਪੁਰ ਸਾਹਿਬ ( ਦਵਿੰਦਰਪਾਲ ਸਿੰਘ , ਅੰਕੁਸ਼ ਕੁਮਾਰ) ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ‘ਤੇ ਅਕਾਲੀ ਦਲ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਸਹੀ ਦੱਸਿਆ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਜੋਆਣਾ ਦੀ ਸਜ਼ਾ ਮੁਆਫੀ ‘ਤੇ ਪੰਜਾਬ ਕਾਂਗਰਸ ਘਟੀਆ ਸਿਆਸਤ ਕਰ ਰਹੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ […]

Continue Reading

रिथिक शर्मा को टैगोर-डे-र्बोडिंग स्कूल की विद्यार्थी सेना का प्रैजिडैंट नियुक्त किया गया

जालन्धर/वरिंदर सिंह जालन्धर के टैगोर-डे-र्बोडिंग स्कूल में रिथिक शर्मा को सर्वसम्मति से विद्यार्थी सेना का प्रैजिडैंट नियुक्त किया गया ओर साथ ही जतिन को वाईस प्रैकिाडैंट नियुक्त्त किया गया। इसी के चलते जालन्धर के अवतार नगर सथित टैगोर मॉडल हाई स्कूल का वंश को प्रैजिडैंट ओर लव भगत को वाईस प्रैजि़डैंट नियुक्त किया गया। इस […]

Continue Reading

ਬਟਾਲਾ ਪਹੁੰਚੇ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਲਲਕਾਰਿਆ, ਆਓ ਕਰੋ ਮੈਨੂ ਗ੍ਰਿਫਤਾਰ!

  ਬਟਾਲਾ ( ਜਸਵਿੰਦਰ ਬੇਦੀ) ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ  ਅਜ ਖੁਦ ਆਪਣੀ ਗ੍ਰਿਫਤਾਰੀ ਦੇਣ ਲਈ ਖੁਦ ਬਟਾਲਾ ਪਹੁੰਚ ਰਹੇ ਹਨ। ਉਨ੍ਹਾਂ ਖਿਲਾਫ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨਾਲ ਬਹਿਸਬਾਜੀ ਕਰਨ ਕਰਕੇ ਮਾਮਲਾ ਦਰਜ ਹੈ। ਬੈਂਸ ਅੱਜ ਬਟਾਲਾ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਉਨ੍ਹਾਂ […]

Continue Reading

ਗੰਦੇ ਨਾਲੇ ਕਾਰਨ ਹੋਇਆ ਝਗੜਾ ਤੇ ਫਿਰ ਡਿਪਟੀ ਦਫਤਰ ਦੇ ਸਾਹਮਣੇ ਲਗਾਇਆ ਗਿਆ ਧਰਨਾ।

ਜੰਡਿਆਲਾ ਗੁਰੂ  (ਕੰਵਲਜੀਤ ਸਿੰਘ,ਪਰਗਟ ਸਿੰਘ ) ਅੱਜ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਬੰਡਾਲਾ ਦੇ ਇੱਕ ਘਰ ਵਿੱਚੋਂ ਲੰਘ ਰਿਹਾ ਗੰਦਾ ਨਾਲਾ ਬਾਹਰ ਕੱਢਣ ਤੋਂ ਹੋਇਆ ਝਗੜਾ।ਬੰਡਾਲਾ ਵਾਸੀ ਦਲਬੀਰ ਕੌਰ ਨੇ ਤੇ ਓਨਾ ਨਾਲ ਆਏ ਹੋਏ ਲੋਕਾਂ ਨੇ ਦੱਸਿਆ ਕਿ ਸਾਡੇ ਘਰ ਵਿਚੋਂ ਕਾਫੀ ਸਮੇਂ ਤੋ ਗੰਦਾ ਨਾਲਾ ਲੰਘ ਰਿਹਾ ਸੀ।ਅਸੀ ਇਸ ਬਾਰੇ ਪਿੰਡ ਦੀ ਪੰਚਾਇਤ […]

Continue Reading