ਰੋਡਵੇਜ਼ ਦੀ ਬੱਸ ਹਿਮਾਚਲ ਵਿਖੇ ਖੱਡ ‘ਚ ਡਿਗੀ
ਮਾਮਲਾ ਬਰੇਕ ਫੇਲ ਹੋਣ ਦਾ। ਬਿਲਾਸਪੁਰ, 7 ਸਤੰਬਰ— ਅੱਜ ਪੰਜਾਬ ਰੋਡਵੇਜ ਦੀ ਬੱਸ ਬਰੇਕ ਫੇਲ ਹੋ ਜਾਣ ਕਾਰਨ ਇਕ ਖੱਡ ਵਿਚ ਡਿਗ ਪਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਕਤ ਬੱਸ ਕੁਲੂ ਤੋਂ ਹੁਸ਼ਿਆਰਪੁਰ ਵੱਲ ਆ ਰਹੀ ਸੀ ਕਿ ਬਿਲਾਸਪੁਰ ਦੇ ਜਾਮਲੀ ਖੇਤਰ ਵਿਚ ਪੈਂਦੀ ਇਕ ਖੱਡ ਵਿਚ ਡਿਗ ਪਈ। ਬੱਸ ਦੀ ਰਫਤਾਰ ਘੱਟ ਹੋਣ ਕਾਰਨ […]
Continue Reading