ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚੋਂ ਨਵ-ਜੰਮਿਆ ਬੱਚਾ ਅਗਵਾ

ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚੋਂ ਨਵਜੰਮੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਇਕ ਔਰਤ ਪੀੜਤ ਪਰਿਵਾਰ ਕੋਲ ਆਉਂਦੀ ਸੀ ਤੇ ਉਨ੍ਹਾਂ […]

Continue Reading

ਹੁਣ ਅੰਮ੍ਰਿਤਸਰ ‘ਚ ਹੋਇਆ ਫੈਕਟਰੀ ਧਮਾਕਾ, ਇਲਾਕੇ ‘ਚ ਦਹਿਸ਼ਤ

ਅੰਮ੍ਰਿਤਸਰ ਸਵੇਰੇ ਤਰਨਤਾਰਨ ਰੋਡ ’ਤੇ ਸਥਿਤ ਪੇਂਟ ਫੈਕਟਰੀ ’ਚ ਭਾਰੀ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦੀਆਂ ਦੀਵਾਰਾਂ ਤੱਕ ਟੁੱਟ ਗਈਆਂ। ਘਟਨਾ ਤੋਂ ਬਾਅਦ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਅੱਗ ’ਤੇ ਕਾਬੂ ਪਾਇਆ। ਬਲਾਸਟ ਤੋਂ ਬਾਅਦ ਪੂਰੇ ਇਲਾਕੇ ’ਚ […]

Continue Reading

Interview ||Charde Sitare (ਚੜਦੇ ਸਿਤਾਰੇ)|| Amit Sna (Singer) || Anchor Surbhi Sharma || JP News

Interview ||Charde Sitare (ਚੜਦੇ ਸਿਤਾਰੇ)|| Amit Sna (Singer) || Anchor Surbhi Sharma || JP News

Continue Reading

Interview |Charde Sitare (ਚੜਦੇ ਸਿਤਾਰੇ)| Mani Sufi (Singing Teacher) | Anchor Surbhi Sharma |JP News

Continue Reading

New CCTV ਕੈਮਰਾ ਹੁਣ ਨਹੀਂ ਹੋਵੇਗੀ ਕਦੇ ਘਰਾਂ ਤੇ ਗੁਰਦਵਾਰਾ ਸਾਹਿਬ ਚ ਚੋਰੀ

Continue Reading

Interview ||Charde Sitare (ਚੜਦੇ ਸਿਤਾਰੇ)|| Raju Haripuria || Anchor Honey Mehra || JP News

Continue Reading

ਮੁੱਖ ਮੰਤਰੀ ਵੱਲੋਂ ਬੰਬ ਧਮਾਕੇ ਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ !!

  ਅੰਮ੍ਰਿਤਸਰ, (ਹਨੀ ਮੇਹਰਾ )-ਬੀਤੀ ਸ਼ਾਮ ਕਵਾੜ ਦੀ ਦੁਕਾਨ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ 2 ਵਿਅਕਤੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਉਥੇ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਦਾ ਇਲਾਜ ਪੰਜਾਬ ਸਰਕਾਰ ਦੀ […]

Continue Reading

ਬਟਾਲਾ ਪਹੁੰਚੇ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਲਲਕਾਰਿਆ, ਆਓ ਕਰੋ ਮੈਨੂ ਗ੍ਰਿਫਤਾਰ!

  ਬਟਾਲਾ ( ਜਸਵਿੰਦਰ ਬੇਦੀ) ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ  ਅਜ ਖੁਦ ਆਪਣੀ ਗ੍ਰਿਫਤਾਰੀ ਦੇਣ ਲਈ ਖੁਦ ਬਟਾਲਾ ਪਹੁੰਚ ਰਹੇ ਹਨ। ਉਨ੍ਹਾਂ ਖਿਲਾਫ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨਾਲ ਬਹਿਸਬਾਜੀ ਕਰਨ ਕਰਕੇ ਮਾਮਲਾ ਦਰਜ ਹੈ। ਬੈਂਸ ਅੱਜ ਬਟਾਲਾ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਉਨ੍ਹਾਂ […]

Continue Reading

ਗੰਦੇ ਨਾਲੇ ਕਾਰਨ ਹੋਇਆ ਝਗੜਾ ਤੇ ਫਿਰ ਡਿਪਟੀ ਦਫਤਰ ਦੇ ਸਾਹਮਣੇ ਲਗਾਇਆ ਗਿਆ ਧਰਨਾ।

ਜੰਡਿਆਲਾ ਗੁਰੂ  (ਕੰਵਲਜੀਤ ਸਿੰਘ,ਪਰਗਟ ਸਿੰਘ ) ਅੱਜ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਬੰਡਾਲਾ ਦੇ ਇੱਕ ਘਰ ਵਿੱਚੋਂ ਲੰਘ ਰਿਹਾ ਗੰਦਾ ਨਾਲਾ ਬਾਹਰ ਕੱਢਣ ਤੋਂ ਹੋਇਆ ਝਗੜਾ।ਬੰਡਾਲਾ ਵਾਸੀ ਦਲਬੀਰ ਕੌਰ ਨੇ ਤੇ ਓਨਾ ਨਾਲ ਆਏ ਹੋਏ ਲੋਕਾਂ ਨੇ ਦੱਸਿਆ ਕਿ ਸਾਡੇ ਘਰ ਵਿਚੋਂ ਕਾਫੀ ਸਮੇਂ ਤੋ ਗੰਦਾ ਨਾਲਾ ਲੰਘ ਰਿਹਾ ਸੀ।ਅਸੀ ਇਸ ਬਾਰੇ ਪਿੰਡ ਦੀ ਪੰਚਾਇਤ […]

Continue Reading

ਪ੍ਰੇਮ ਦੇ ਚੱਕਰ ਵਿੱਚ ਲੜਕੀ ਵਾਲਿਆਂ ਨੇ ਮੁੰਡੇ ਦੀ ਕੁੱਟ ਮਾਰ ਕਰਕੇ ਮੁੰਡਾ ਕੀਤਾ ਅਗਵਾਹ

ਜੰਡਿਆਲਾ ਗੁਰੂ  (ਕੰਵਲਜੀਤ ਸਿੰਘ,ਪਰਗਟ ਸਿੰਘ): ਬੀਤੀ ਰਾਤ ਨੂੰ ਤਕਰੀਬਨ ਰਾਤ ਦੇ 9 ਤੋ 9.30 ਵਜੇ ਦੇ ਕਰੀਬ ਬਲਜਿੰਦਰ ਸਿੰਘ ਉਰਫ਼ ਲਵਲੀ ਪੁੱਤਰ ਸਮਸੇਰ ਸਿੰਘ ਜੋ ਕਿ ਆਪਣੇ ਚਾਚੇ ਘਰ ਨੂੰ ਜਾ ਰਿਹਾ ਸੀ ਨੂੰ ਲੜਕੀ ਦੇ ਪਿਤਾ ਲਾਡੀ, ਭਰਾ ਅਨਮੋਲ,ਜੋਗੀ,ਨਿਰਮਲ ਸਿੰਘ ਮਿਸਤਰੀ,ਤਰਸੇਮ ਸਿੰਘ,ਲਵਪ੍ਰੀਤ ਸਿੰਘ,ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿਚ ਦਾਖਲ ਹੋ ਕੇ ਘਰ ਵਾਲਿਆਂ […]

Continue Reading