Live Video : ਰਿਸ਼ਵਤ ਲੈਂਦਾ ਐਂਟੀ ਪਾਵਰ ਥੈਫਟ ਵਿੰਗ ਦਾ ਐੱਸ. ਐੱਚ. ਓ. ਕੈਮਰੇ ‘ਚ ਕੈਦ

Jalandhar Punjab


ਜਲੰਧਰ (ਵਰਿੰਦਰ ਰਾਜਪੂਤ ) ਵੀਡੀਓ ਵਿਚ ਪੈਕੇਟ ਫੜ ਰਿਹਾ ਇਹ ਸ਼ਖਸ ਜਲੰਧਰ ਦੇ ਐਂਟੀ ਪਾਵਰ ਥੈਫਟ ਵਿੰਗ ਦਾ ਐੱਸ. ਐੱਚ. ਓ. ਰਾਮਪਾਲ ਐ…ਤੇ ਪੇਕੈਟ ਵਿਚ ਨੇ 25000 ਰੁਪਏ ਜੋ ਰਿਸ਼ਵਤ ਵਜੋ ਲਏ ਜਾ ਰਹੇ ਹਨ ਇਨਾ ਹੀ ਨਹੀ ਇਹ ਪੁਲਿਸ ਮੁਲਾਜਮ ਸਾਮਨੇ ਵਾਲੇ ਨੂੰ ਆਪਣੇ ਆਡ –ਗੁਆਡ ਤੋ ਬੱਚ  ਕੇ ਰਹਿਣ ਦੀ ਨਾਸਿਆਤ ਵੀ ਦੇ ਰਹਾ ਹੈ

ਦਰਸਲ ਐਂਟੀ ਪਾਵਰ ਥੈਫਟ ਵਿੰਗ ਨੇ ਇਕ ਆਦਮੀ ਨੂੰ ਬਿਜਲੀ ਚੋਰੀ ਕਰਦੇ ਫੜਿਆ ਸੀ ਪਰ ਇਸ ਮੁਲਾਜਮ ਨੇ ਨਾ ਤਾ ਬਿਜਲੀ ਚੋਰੀ ਕਰਨ ਦਸ ਕੇਸ ਬਣਿਆ ਨਾ ਕੋਰਟ ਵਿਚ ਪੇਸ਼ ਕੀਤਾ ਤੇ ਨਾ ਹੀ ਉਸ ਨੂੰ ਜੁਰਮਾਨਾ ਲਾਇਆ ਉਲਟਾ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਲੀ 25000 ਦੀ ਮੰਗ ਕੀਤੀ ਆਦਮੀ ਨੇ ਪੈਸੇ ਤਾ ਦੇ ਦਿਤੇ ਪਰ ਇਸ ਸਾਰੇ ਮਾਮਲੇ ਨੂੰ ਆਪਣੇ ਮੋਬਾਇਲ ਵਿਚ ਰਿਕੋਡ ਕਰ ਲਿਆ ਤੇ ਬਾਦ ਵਿਚ ਵੀਡੀਓ ਨੂੰ ਸ਼ੋਸਲ ਮੀਡਿਆ ਤੇ ਵਾਈਰਲ ਕਰ ਦਿਤਾ

Leave a Reply