ਮੁਸਕਾਨ ਵੂਮੈਨ ਸੁਸਾਇਟੀ ਵਲੋ ਕਰਵਾਇਆ ਕਰਵਾ ਚੌਥ ਦਾ ਪ੍ਰੋਗਰਾਮ (ਵੀਡੀਓ)

Amritsar Entertainment Punjab

ਅੰਮ੍ਰਿਤਸਰ (ਨੀਰਜ ਗਿੱਲ / ਮੁਕੇਸ਼ ਹਨੀ )ਮੁਸਕਾਨ ਵੂਮੈਨ  ਸੋਸਾਇਟੀ ਵਲੋਂ ਅੰਮ੍ਰਿਤਸਰ ਦੇ ਹੋਟਲ ਰਜਨਟਾ ਵਿੱਚ ਕਰਵਾ ਚੌਥ ਦਾ ਵਿਸ਼ੇਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਰਵਾ ਚੌਥ ਦੀ ਪੂਜਾ ਦਾ ਖਾਸ ਇੰਤਜਾਮ ਕਰਵਾਇਆ ਗਿਆ ਜਿਸ ਦਾ ਕੀ 500 ਰੁਪਏ ਅਨਟ੍ਰੀ ਫੀਸ ਵੀ ਰਾਖੀ ਗਈ ਪਰ ਮੁਸਕਾਨ ਵੂਮੈਨ  ਸੋਸਾਇਟੀ ਵਲੋ ਉਹਨਾ ਔਰਤਾ ਨੂੰ ਵੀ ਬੁਲਿਆ ਜੋ ਔਰਤਾ 500 ਰੁਪਏ ਨਹੀ ਖਰਚ ਸਕਦੀਆ ਤਾ ਕੀ ਉਹ ਔਰਤਾ ਦੇ ਚਹਰੇ ਤੇ ਵੀ ਮੁਸਕਾਨ ਆ ਸਕੇ

ਇਸ ਮੋਕੇ ਪ੍ਰੋਗਰਾਮ ਦੇ ਪ੍ਰਬੰਦਕ ਸਪਨਾ ਮੇਹਰਾ ਨੇ ਦਾਸਿਆ ਕਿ ਇਹ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆ ਔਰਤਾ ਦੇ ਕਈ ਦਿਲਕਸੀ ਮੁਕਾਬਲੇ ਕਰਵਾਏ ਸਾਰੇ ਪ੍ਰੋਗਰਾਮ ਵਿੱਚ ਸਟੇਜ ਤੇ ਜੇ.ਡੀ ਨਾਗਪਾਲ ਨੇ Ancring ਕਰਕੇ ਲੋਕਾ ਦਾ ਦਿਲ ਮੋਹ ਲਿਆ ਅਤੇ ਇਹ ਸਾਰੇ ਪ੍ਰੋਗਰਾਮ ਦੀ ਜੱਜਮੇਂਟ ਪਾਲਿਵੂਡ ਮਾਡਲ ਸੰਦੀਪ ਬੇਦੀ , ਮਾਡਲ ਪ੍ਰੇਨਿਕਾ, ਸਰਬਜੀਤ ਕੌਰ ਤੇ ਜੱਸੀ ਨੇ ਕੀਤੀ

ਇਸ ਮੋਕੇ ਸੰਦੀਪ ਸਰੀਨ,ਸ਼ੇਰ ਕੋਨਸਲਰ,ਮਨਜੀਤ ਸਿੰਘ , ਅਵਿਨਾਸ਼ ਸ਼ਰਮਾ, ਸੁਬਮ ਮੇਹਰਾ,ਜੋਯਤੀ ਮੇਹਰਾ, ਸਦਾੰਸ਼ੁ ਮੇਹਰਾ

Leave a Reply