ਔਜਲਾ ਦੇ ਦਫ਼ਤਰ ਵਿੱਚ Talent Ka Muqabla ਸ਼ੋਅ ਦਾ ਪੋਸਟਰ ਜਾਰੀ ਕੀਤਾ (ਤਸਵੀਰ)

Amritsar Punjab

 (ਪੋਸਟਰ ਰਲੀਜ ਕਰਦੇ ਹੋਏ ਦੀਪੂ ਪਹਿਲਵਾਨ ਮਨਜੀਤ ਸਿੰਘ ਹਨੀ ਮੇਹਰਾ ਅਵਿਨਾਸ਼ ਸ਼ਰਮਾ ਗੁਰਜਿੰਦਰ ਸੱਗੂ ਬਿਕਰਮਜੀਤ ਤੇ ਹੋਰ )

ਅੰਮ੍ਰਿਤਸਰ (ਨੀਰਜ ਗਿੱਲ )ਅੰਮ੍ਰਿਤਸਰ ਦੇ ਅਜਨਾਲਾ ਰੋਡ ਤੇ ਸਥਿਤ ਮੈਬਰ  ਪਾਰਲੀਮੇਂਟ  ਗੁਰਜੀਤ  ਸਿੰਘ  ਔਜਲਾ  ਦੇ  ਦਫਤਰ  ਵਿਖੇ  ਏਸ .ਸੀ  ਵਿੰਗ  ਦੇ  ਵਾਇਸ  ਚੈਅਰਮੈਨ ਦੀਪੂ  ਪਹਿਲਵਾਨ ਨੇ  ਇਕ ਚੈਰਟੀ  ਸ਼ੋਅ ਜਿਸਦਾ ਨਾਮ ਹੈ  (ਟੈਲੇੰਟ  ਕਾ ਮੁਕ਼ਾਬਲਾ ) ਸਮਾਗਮ  ਦਾ ਪੋਸਟਰ ਰਲੀਜ਼  ਕੀਤਾ  |  ਪ੍ਰੋਗ੍ਰਾਮ  ਦੇ ਪ੍ਰਬੰਧਕਾ  (ਮਨਜੀਤ  ਸਿੰਘ  ਤੇ ਹਨੀ ਮੇਹਰਾ ) ਨੇ ਦਸਿਆ  ਕਿ ਇਹ  ਪਰੋਗ੍ਰਾਮ  10/09/2017 ਨੂੰ  ਮਾਲ ਆਫ਼  ਅੰਮ੍ਰਿਤਸਰ ( ਅਲਫਾ  ਵਨ ) ਵਿੱਚ  ਕਰਵਾਇਆ  ਜਾ ਰਹਾ  ਹੈ  | ਸ਼ੋਅ  ਵਿੱਚ  ਗਰੀਬ  ਲੋਕਾ  ਨੂੰ  ਰਾਸ਼ਨ  ਦਿਤਾ  ਜਾਵੇਗਾ  ਅਤੇ  ਲੋਕਾ  ਦੇ ਮਨੋਰਜਨ  ਲਈ  ਮੋਡਲਿੰਗ  ਡਾਂਸ  ਤੇ  ਸਿੰਗ ਗਿੰਗ  ਦਾ  ਮੁਕ਼ਾਬਲਾ  ਹੋਵੇਗਾ  ਅਤੇ  ਜਿਤਣ  ਵਾਲੇ  ਨੂੰ   ਆਡੀਓ ਅਤੇ ਵੀਡੀਓ  ਟ੍ਰੈਕ  ਇਨਾਮ ਵਜੋ  ਦਿਤਾ  ਜਾਵੇਗਾ  

Leave a Reply