ਪੁਲਿਸ ਕਮਿਸਨਰ ਨੂੰ ਪੱਤਰਕਾਰਾਂ ਨਾਲ ਪੰਗਾ ਲੈਣਾ ਪੈ ਸਕਦਾ ਹੈ ਮਹਿੰਗਾ

Jalandhar Punjab


ਜਲੰਧਰ ( ਬਿਓਰੋ) ਸਮਾਜ ਦਾ ਚੋਥਾ ਥਮ ਮੰਨੇ ਜਾਂਦੇ ਮੀਡਿਆ ਜੋ ਕਿ ਸਮਾਜ ਦਿਆ ਬੁਰਾਈਆਂ ਤੇ ਖਾਮੀਆਂ ਕੱਢ ਕੇ ਉਜਾਗਰ ਕਰਦਾ ਹੈ ਪਰ ਜਲੰਧਰ ਦੇ ਨਵੇ ਆਏ ਪੁਲਿਸ ਕਮਿਸਨਰ ਨੂੰ ਆਪਣੀ ਵਰਦੀ ਦਾ ਜਿਆਦਾ ਰੋਅਬ ਹੈ ਜਿਸ ਕਰਕੇ ਬੀਤੇ ਦੀ ਇਕ ਮਹਿਲਾ ਪਤੱਰਕਾਰ ਨਾਲ ਦੂਰ ਵਿਵਹਾਰ ਕੀਤਾ ਤੇ ਪੱਤਰਕਾਰਾਂ ਨੂੰ ਮਿਲਣ ਚ ਦੇਰੀ ਅਕਸਰ ਦੇਖੀ ਗਈ ਜਿਸ ਦਾ ਖਾਮਿਆਜਾ ਊਨਾ ਨੂੰ ਭੁਗਤਣਾ ਪੈ ਸਕਦਾ ਹੈ ਜਿਸ ਸਬੰਧ ਚ ਅੱਜ ਜਲੰਧਰ ਦੇ ਸਰਕਟ ਹਾਊਸ ਚ ਹੰਗਾਮੀ ਮੀਟਿੰਗ ਰਾਖੀ ਗਈ ਹੈ ਜਿਸ ਤੋਂ ਬਾਅਦ ਅਗਲੀ ਰਣ ਨੀਤੀ ਤਯ ਕੀਤੇ ਜਾਵੇਗੇ

Leave a Reply