ਵੋਟਾ ਤੋ ਬਾਦ ਪਹਿਲੀ ਵਾਰ ਭਗਵੰਤ ਮਾਨ ਬਾਰੇ ਬੋਲੇ ਸੁਖਬੀਰ ਬਾਦਲ (ਵੀਡੀਓ)

Faridkot Punjab

ਫਰੀਦਕੋਟ (ਜਗਤਾਰ ਦੋਸਾੰਜ) ਪੰਜਾਬ  ਦੇ ਸਾਬਕਾ ਉਪ ਮੁੱਖ ਮੰਤਰੀ  ਅਤੇ ਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਅੱਜ ਫ਼ਰੀਦਕੋਟ ਪਹੁੰਚੇ ਓਥੇ ਓਹਨਾ ਅਕਾਲੀ ਦਲ  ਦੇ ਵਰਕਰਾਂ ਨੂੰ ਮਿਲੇ ਅਤੇ ਚੋਣ ਦੌਰਾਨ ਵਰਕਰਾਂ ਦੁਆਰਾ ਕੀਤੀਆਂ ਗਈ ਮਿਹਨਤ ਲਈ ਧੰਨਵਾਦ ਕੀਤਾ ਅਤੇ ਅਗਲੀ ਲੜਾਈ ਲਈ ਤਿਆਰ ਰਹਿਣ ਨੂੰ ਕਿਹਾ
ਇਸ ਮੌਕੇ ਸਾਰੇ ਅਕਾਲੀ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹੇ ਦੇ ਸਾਰੀਆਂ ਨੇ ਬਹੁਤ  ਮਿਹਨਤ ਕੀਤੀ ਅਤੇ ਅੱਗੇ ਵੀ ਲੋਕ ਸਭਾ ਚੋਣ ਲਈ ਤਿਆਰ ਰਹਿਣ ਨੂੰ ਕਿਹਾ । ਓਹਨਾ ਨੇ ਕਿਹੇ ਦੇ ਅਸੀਂ ਲੋਕਾਂ ਨੂੰ ਉਮੀਦ ਨਾਲੋਂ ਜ਼ਿਆਦਾ ਦਿੱਤਾ ਅਤੇ ਪਬਲਿਕ ਨੂੰ ਚੰਗੇ ਮਾੜੇ ਦੀ ਪਹਿਚਾਣ ਨਹੀ ਕੀਤੀ । ਉਨ੍ਹਾਂਨੇ ਕਿਹੇ ਦੇ ਹੁਣ ਪੰਜ ਸਾਲ ਆਰਮ ਕਰੇਗੇ ਅਤੇ ਫਿਰ  ਦੁਬਾਰਾ ਪੰਜਾਬ ਦੀ ਸੱਤਾ ਸਾਡੀ ਹੋਵਾਂਗੀਆਂ । ਆਮ ਆਦਮੀ ਪਾਰਟੀ ਉੱਤੇ ਵਾਰ ਕਰਦੇ ਹੋਏ ਕਿਹੇ ਦੇ ਅੱਛੇ ਹੋਇਆ ਪੰਜਾਬ ਦਾ ਟੋਪੀ ਵਾਲਿਆਂ ਤੋਂ ਪਿੱਛਾ ਛੁੱਟਿਆ ਗਿਆ ਅਤੇ ਝਾਡ਼ੂ ਤੀਲਾ ਤੀਲਾ ਹੋ ਗਿਆ ਹੁਣ । ਉਨ੍ਹਾਂਨੇ ਕਿਹੇ ਦੇ ਚਾਹੇ ਅਸੀ ਸਤਾ ਵਿਚ ਨਹੀਂ ਪਰ ਫਿਰ ਵੀ ਸਾਡੀ ਪਾਵਰ ਜ਼ਿਆਦਾ ਹੈ ਇਸ ਲਈ ਇਕੱਠੇ ਰਾਹਾਂ ਗਏ
ਇਸ ਮੌਕੇ ਪੱਤਰਕਾਰਾਂ ਨੇ ਸਵਾਲ ਦਾ ਜਵਾਬ ਦਿਦੀਆਂ ਕਿਹਾ  ਕਿ ਕੇਜਰੀਵਾਲ ਨੇ evm ਮਸ਼ੀਨ  ਦੇ ਬਿਆਨ ਉੱਤੇ ਗੱਲ ਕਰਦੇ ਹੋਏ ਉਨ੍ਹਾਂਨੇ ਕਿਹੇ ਕਿ ਉਹਨਾਂ ਨੂੰ ਆਪਣੀ ਹਾਰ ਮਨ ਲੈਣੀ ਚਾਹੀਦੀ ਹੈ    ਕਿਉਂਕਿ ਇਹ ਲੋਕਾਂ ਦੁਆਰਾ ਦਿੱਤਾ ਫਤਵਾ ਹੈ । ਓਹਨਾ ਨੇ ਕਿਹੇ ਦੇ ਅਸੀ ਓਪੋਜਿਸ਼ਨ ਵਿੱਚ ਬੈਠ ਕੇ ਸਰਕਾਰ ਦੁਆਰਾ ਕੀਤੇ ਜਾਣ ਵਾਲੇ ਗਲਤ ਕਾਮਾਂ ਦਾ ਡਟ ਕਰ ਵਿਰੋਧ ਕਰਣਗੇ ਅਤੇ ਜਦੋਂ ਸਰਕਾਰ ਪੰਜਾਬ  ਦੇ ਹਿੱਤ ਲਈ ਕੋਈ ਸਟੈਂਡ ਲਵੇਂਗੀ ਤਾਂ ਉਸ ਵਕਤ ਅਸੀ ਪੂਰੀ ਤਰ੍ਹਾਂ ਨਾਲ ਸਰਕਾਰ ਦਾ ਸਾਥ ਦੇਵਾਂਗੇ । ਉਨ੍ਹਾਂਨੇ ਕਿਹਾ ਕਿ ਜੋ ਅਸੀਂ ਕਿਹਾ ਸੀ ਉਹ ਕਰਕੇ ਵਖਾਇਆ ਅਤੇ ਹੁਣ ਵੇਖਣਾ ਹੋਵੇਗੇ ਕਿ ਕਾਂਗਰਸ ਨੇ ਜੋ ਕਿਹਾ ਉਹ ਕਰਦੀ ਹੈ ਜਾ ਨਹੀ । ਆਪਣੇ ਵਰਕਰਾਂ ਨੂੰ ਇੱਕ ਵਾਰ ਫਿਰ ਮਜਬੂਤ ਰਹਿਣ ਨੂੰ ਕਿਹਾ ।

Leave a Reply