akhil bharatiya human rights ਸੰਸਥਾ ਵਲੋ ਅੰਮ੍ਰਿਤਸਰ ਵਿਚ ਅੰਤਰਰਾਸਟਰੀ ਮਹਿਲਾ ਦਿਵਸ ਮਨਾਇਆ

Amritsar Punjab


ਅੰਮ੍ਰਿਤਸਰ (ਸਨੀ ਸਹੋਤਾ) akhil bharatiya human rights ਸੰਸਥਾ ਵਲੋ ਅੰਮ੍ਰਿਤਸਰ ਵਿਚ ਅੰਤਰਰਾਸਟਰੀ ਮਹਿਲਾ ਦਿਵਸ ਮਨਾਇਆ ਜਿਸ ਵਿਚ ਅੰਮ੍ਰਿਤਸਰ ਦੇ ਹਿੰਦੁਸਤਾਨ ਬਸਤੀ ਵਿਚ ਜਾ ਕੇ ਓਥੋ ਦੀਆ ਮਹਿਲਾਵਾ ਦੇ ਵਿਚ ਕਈ ਦਿਲਚਸਪ ਮੁਕਾਬਲੇ ਕਰਵਾਏ ਤੇ ਅਖੀਰ ਵਿਚ ਉਹਨਾ ਵਿਚੋ  Miss beautiful contest ,ms beautiful smile contest ਦਾ ਮੁਕਾਬਲਾ ਵੀ ਕਰਵਾਇਆ ਇਸ ਮੋਕੇ ਜੋਯਤੀ ਠਾਕੁਰ , ਕੁਲਦੀਪ ਕੌਰ, ਮਮਤਾ ਨਾਥ ਨਿਰਮਲਾ ਬਾਈ ਤੇ ਰਾਜੀਵ ਕੌਰ ਮਾਜੋਦ ਰਹੀ

ਅੰਮ੍ਰਿਤਸਰ ਤੋ ਸਨੀ ਸਹੋਤਾ ਜੀਵੇ ਪੰਜਾਬ ਦੇ ਲੀ

Leave a Reply