ਜੰਡਿਆਲਾ ਗੁਰੂ ਦੇ ਲੋਕਾ ਸ੍ਰੀ ਅਨੰਦਪੁਰ ਸਾਹਿਬ ਜਾਣ ਤੇ ਅਉਣ ਵਾਲੀਆਂ ਸੰਗਤਾਂ ਵਾਸਤੇ ਇਹ 18 ਵਾ ਲੰਗਰ ਲਗਾਇਆ

Amritsar Punjab


ਜੰਡਿਆਲਾ ਗੁਰੂ ਪੱਤਰਕਾਰ ਕੰਵਲਜੀਤ ਸਿੰਘ ਕੈਮਰਾਮੈਨ ਸੁਖਜਿੰਦਰ ਸਿੰਘ ਅੱਜ ਹਲਕਾ ਜੰਡਿਆਲਾ ਗੁਰੂ ਦੇ ਮੇਨ ਹਾਈਵੇ ਰੋਡ ਤੇ ਅਧੀਨ ਅਉਦੇ ਪਿੰਡ ਗੁਨੋਵਾਲ ਤੇ ਗੋਰੇਵਾਲ ਦੀਆਂ ਸੰਗਤਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਤੇ ਅਉਣ ਵਾਲੀਆਂ ਸੰਗਤਾਂ ਵਾਸਤੇ ਇਹ 18 ਵਾ ਲੰਗਰ ਲਾਗਿਆ ਗਿਆ ਇਹ ਲੰਗਰ ਲਗਾਤਾਰ ਦਿਨ ਰਾਤ 24 ਘੰਟੇ ਚਲਦਾ ਹੈ ਇਸ ਲੰਗਰ ਵਿਚ ਜਲੇਬੀਆਂ ਖੀਰ ਚਾਹ ਪਕੋੜਾ ਚੋਲ ਫੂਲਕੇ ਅਤੇ ਤਰਹਾ ਤਰਹਾ  ਦੀਆਂ ਸਬਜੀਆ ਹਰ ਦਿਨ ਬਦਲ ਬਦਲ ਖਵਾਈਆ ਜਾਦੀਆ ਹਨ ਇਥੇ ਸੇਵਾਦਾਰਾਂ ਵੱਲੋਂ ਬੜੇ ਆਦਰ ਸਤਿਕਾਰ ਲੰਗਰ ਛਾਕਿਆ ਜਾਂਦਾ ਹੈ ਇਸ ਮੌਕੇ ਤੇ ਲੰਗਰ ਕਮੇਟੀ ਦੇ ਪ੍ਰਦਾਨ ਬਲਬੀਰ ਸਿੰਘ ਕਿਹਾ ਕੀ ਇੱਥੇ ਭਾਰੀ ਗਿਣਤੀ ਵਿੱਚ ਸੰਗਤਾਂ ਹੋ ਕੇ ਜਾਂਦੀਆਂ ਹਨ ਅਸੀਂ ਇਹੋ ਅਰਦਾਸ ਕਰਦੇ ਹਾ ਕਿ ਸੰਗਤਾਂ ਗੁਰੂ ਘਰ ਦਰਸ਼ਨ ਕਰਕੇ ਸਈ ਸਲਾਮਤ ਅਪਣੇ ਘਰ ਪੁੱਜਣ ਇਸ ਮੌਕੇ ਤੇ ਕਮੇਟੀ ਦੇ ਮੈਬਰ ਇੰਦਰਜੀਤ ਸਿੰਘ ਸਿਕੰਦਰ ਸਿੰਘ ਸੋਨੂੰ ਗੁਨੋਵਾਲ ਵੱਸਣ ਸਿੰਘ ਹਲਵਾਈ ਸੁੱਖਾ ਗੋਰੇਵਾਲ ਰਾਜੂ ਗੋਰੇਵਾਲ ਗੁਰਵੰਤ ਸਿੰਘ ਪਿੰਟਾ  ਜੱਗਾ ਗੋਰੇਵਾਲ ਚੰਦ ਗੋਰੇਵਾਲ ਸ਼ਾਮਿਲ ਸਨ

Leave a Reply