ਅੰਮ੍ਰਿਤਸਰ ਦੇ ਪਿੰਡ ਕਾਲੇ ਘਣਪੁਰ ਵਿਖੇ ਅਜੈ ਕੁਮਾਰ ਪੱਪੂ ਨੇ ਆਪਣੇ ਘਰ ਵਿਖੇ ਡਾਕਟਰ ਵੇਰਕਾ ਦੀ ਜਿੱਤ ਦੀ ਖੁਸੀ ਵਿਚ਼ ਜਸ਼ਨ ਮਨਾਇਆ

Amritsar Punjab


ਅੰਮ੍ਰਿਤਸਰ (ਸਨੀ ਸਹੋਤਾ) ਅਜ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੱਛਮੀ ਤੋ ਭਾਰੀ ਲੀਡ ਨਾਲ ਜਿੱਤ ਹਾਸਲ ਕਰਨ ਤੇ ਕਾਂਗਰਸੀ ਪਰਿਵਾਰ ਅਜੈ ਕੁਮਾਰ ਪੱਪੂ ਨਾਲ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਦੀ ਜਿੱਤ ਦਾ ਜਸ਼ਨ ਮਨਾਇਆ ਇਸ ਮੌਕੇ ਅਜੈ ਪੱਪੂ ਕਿਹਾ ਕਿ ਵੇਰਕਾ ਨੇ ਵੋਟਾ ਵਿਚ਼ ਵੱਡੀ ਪ੍ਰਾਪਤ ਕਰਕੇ ਜਿੱਤ ਦਾ ਝੰਡਾ ਲਹਿਰਾ ਦਿਤਾ ਹੈ ਉਨਾ ਕਿਹਾ ਕਿ ਕਾਂਗਰਸ਼ ਦੀ ਵੱਡੀ ਜਿੱਤ ਨੇ ਅਕਾਲੀ ਭਾਜਪਾ ਦਾ ਦਸ ਸਾਲਾ ਤੋ ਰਾਜ ਖਤਮ ਕਰ ਦਿਤਾ ਹੈ ਉਨਾ ਕਿਹਾ ਕਿ ਪੰਜਾਬ ਦੀ ਜਨਤਾ ਨੇ ਇਕ ਵਾਰ ਫ਼ਿਰ ਕੈਪਟਨ ਦੀ ਸਰਕਾਰ ਤੇ ਜੋ ਭਰੋਸਾ ਕੀਤਾ ਹੈ ਤੇ ਉਸ ਨੂ ਕਾਂਗਰਸ਼ ਸਰਕਾਰ ਵੱਲੋ ਅਮਲੀਜਾਮਾ ਪਹਿਨਾਇਆ ਜਾਵੇਗਾ

 

Leave a Reply