ਅਟਾਰੀ ਤੋਂ ਭਾਰੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੈਮ ਅੈਲ ੲੇ ਤਰਸੇਮ ਸਿੰਘ ਡੀ ਸੀ ਦੇ ਘਰ ਵਿੱਚ ਹਲਕੇ ਲੋਕਾਂ ਪਾਸੋਂ ਵਧਾਈ

Amritsar Punjab


ਅੰਮ੍ਰਿਤਸਰ (ਸਨੀ ਸਹੋਤਾ ) ਵਿਧਾਨ ਸਭਾ ਹਲਕਾ ਅਟਾਰੀ ਤੋਂ ਭਾਰੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੈਮ ਅੈਲ ੲੇ ਸਰਦਾਰ ਤਰਸੇਮ ਸਿੰਘ ਡੀ ਸੀ ਦੇ ਘਰ ਵਿੱਚ ਹਲਕੇ ਲੋਕਾਂ ਪਾਸੋਂ ਵਧਾਈ ਦੇਣ ਦਾ ਤਾਂਤਾ ਲਗਿਅਾ ਹੋੲਿਅਾ ਹੈ ਹਲਕੇ ਦੇ ਲੋਕ ਵਧਾੲੀ ਦੇਣ ਅਾ ਰਹੇ ਹਨ ਲੋਕ ਤਰਸੇਮ ਸਿੰਘ ਡੀ ਸੀ ਦਾ ਮੂੰਹ ਮਿੱਠਾ ਕਰਵਾ ਕੇ ਵਾਧਾੲੀ ਦੇ ਰਹੇ ਹਨ ੲਿਸ ਮੋਕੇ ਤਰਸੇਮ ਸਿੰਘ ਡੀ ਸੀ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨਾ ਤਰਸੇਮ ਸਿੰਘ ਡੀ ਸੀ ਨੂੰ ਵਿਧਾਨ ਸਭਾ ਵਿੱਚ ਪਹੁੰਚਾੲਿਅਾ ੲਿਸ ਮੋਕੇ ਸਰਦਾਰ ਤਰਸੇਮ ਸਿੰਘ ਡੀ ਸੀ ਨੇ ਹਲਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ੳੁਹ ਤੰਨ ਮੰਨ ਧੰਨ ਨਾਲ ਹਲਕੇ ਦੀ ਸੇਵਾ ਕਰਨਗੇ ੲਿਸ ਮੋਕੇ ਹਲਕੇ ਦੇ ਲੋਕਾਂ ਨੇ ਤਰਸੇਮ ਸਿੰਘ ਡੀ ਸੀ ਤੋਂ ੳੁਮੀਦਾ ਲਗਾੲੀਅਾ ਸਨ ਕਿ ੳੁਹ ਹਲਕੇ ਦਾ ਸਰਵਪੱਖੀ ਵਿਕਾਸ ਕਰਾੳੁਣਗੇ ਅਤੇ ਲੋਕਾਂ ਦੀਆਂ ਮੁਸ਼ਕਿਲਾ ਨੂੰ ਹਲ ਕਰਾੳੁਣਗੇ ਨਾਲ ਹੀ ਲੋਕਾਂ ਮੰਗ ਕੀਤੀ ਕਿ ਤਰਸੇਮ ਸਿੰਘ ਡੀ ਸੀ ਨੂੰ ਕੇਬਿਨੇਟ ਵਿੱਚ ਮੰਤਰੀ ਬਣਾਇਆ ਜਾਵੇ

Leave a Reply