ਅੰਮ੍ਰਿਤਸਰ ਪੱਛਮੀ ਤੋਂ ਰਾਜ ਕੁਮਾਰ ਵੇਰਕਾ ਨੇ 20 ਹਜ਼ਾਰ ਤੋਂ ਵੋਟਾਂ ਨਾਲ ਜਿੱਤ

Amritsar Punjab

ਅੰਮ੍ਰਿਤਸਰ (ਸਨੀ ਸਹੋਤਾ / ਗੁਰਿੰਦਰ ਸਾਗਰ ) ਪੰਜਾਬ ‘ਚ ਪਿਛਲੇ 10 ਸਾਲਾਂ ਤੋਂ ਸੱਤਾ ਦੂਰ ਰਹੀ ਕਾਂਗਰਸ ਨੂੰ ਇਸ ਵਾਰ ਵੱਡੀ ਜਿੱਤ ਮਿਲੀ ਹੈ। ਅਕਾਲੀ ਦਲ ਦਾ ਰਿਕਾਰਡ ਤੋੜਦੇ ਹੋਏ ਕਾਂਗਰਸ 70 ਤੋਂ ਵਧ ਸੀਟਾਂ ‘ਤੇ ਅੱਗੇ ਚੱਲ ਰਹੀ ਹੈ।

ਓਥੇ  ਹੀ ਅੰਮ੍ਰਿਤਸਰ ਪੱਛਮੀ ਤੋਂ ਰਾਜ ਕੁਮਾਰ ਵੇਰਕਾ ਨੇ 20 ਹਜ਼ਾਰ ਤੋਂ ਵੋਟਾਂ ਨਾਲ ਜਿੱਤ ਹਾਸਲ ਕੀਤੀ

Leave a Reply