ਫਰੀਦਕੋਟ ਹਲਕੇ ਤੋਂ ਕੁਸ਼ਲਦੀਪ ਕਿਕੀ ਢਿੱਲੋਂ 11659 ਵੋਟਾਂ ਨਾਲ ਕੀਤੀ ਜਿੱਤ ਦਰਜ (ਵੀਡੀਓ)

Faridkot

ਫਰੀਦਕੋਟ (ਜਗਤਾਰ ਦੋਸਾੰਜ ) 11 ਮਾਰਚ ਦੀ ਪੰਜਾਬ ਦੇ ਲੋਕ ਨੂੰ ਬੜੀ ਬੇਸ਼ਬਰੀ ਨਾਲ ਇੰਤਜ਼ਾਰ ਸੀ ਅਤੇ ਜੋ ਅੱਜ ਖਤਮ ਹੋ ਗਿਆ ਅਤੇ ਲੋਕਾਂ ਨੇ ਜਿਸ ਉਮੀਦਵਾਰ ਅਤੇ ਪਾਰਟੀ ਨੂੰ ਵੋਟ ਦਾ 4 ਫਰਬਰੀ ਨੂੰ ਇਸਤੇਮਾਲ ਕੀਤਾ ਸੀ ਉਸ ਟੀ ਤਸਵੀਰ ਅੱਜ ਸਾਹਮਣੇ ਆਏ ਗਈ ਹੈ
ਫਰੀਦਕੋਟ ਜਿਲੇ ਦੇ ਹਲਕਾ  ਫਰੀਦਕੋਟ  ਅਤੇ ਕੋਟਕਪੂਰਾ ਅਤੇ ਜੈਤੋ ਤੋਂ 3 ਸੀਟਾਂ ਵਿੱਚੋ  2 ਤੇ ਆਮ ਆਦਮੀ ਪਾਰਟੀ ਕਬਜ਼ਾ ਤੇ 1 ਤੇ ਕਾਗਰਸ ਦਾ ਕਬਜ਼ਾ ਲਿਆ ਹੈ ਫਰੀਦਕੋਟ ਹਲਕੇ ਤੋਂ ਕੁਸ਼ਲਦੀਪ ਕਿਕੀ ਢਿੱਲੋਂ 11659 ਵੋਟਾਂ ਨਾਲ  ਆਮ ਆਦਮੀ ਪਾਰਟੀ ਦੇ ਗੁਰਦਿੱਤ ਸੇਖੋਂ ਅਤੇ ਅਕਲੀ ਦਲ ਦੇ ਬੰਟੀ ਰੋਮਾਣਾ ਨੂੰ ਹਾਰ ਕੇ  ਜਿੱਤ ਦਰਜ ਕੀਤੀ ਕੁਸ਼ਲਦੀਪ ਕਿਕੀ ਢਿੱਲੋਂ  ਨੇ ਕੁੱਲ 51026 ਤੇ ਆਮ ਆਦਮੀ ਪਾਰਟੀ ਦੇ ਗੁਰਦਿੱਤ  ਸੇਖੋਂ 39367 ਤੇ ਅਕਲੀ ਦਲ ਦੇ ਬੰਟੀ ਰੋਮਾਣਾ 32478 ਵੋਟਾਂ ਲਿਆਂ   ਅਤੇ ਕੋਟਕਪੂਰਾ ਹਲਕੇ ਤੋ ਕੁਲਤਾਰ ਸੰਦਵਾ ਨੇ   9863 ਨਾਲ ਜਿੱਤ ਪ੍ਰਪਤ ਕੀਤੀ ਉਸ ਨੂੰ ਕੁਲ 47115 ਵੋਟਾਂ ਤੇ ਕਾਗਰਸ ਦੇ ਹਾਰਨਿਰਪਾਲ ਕੁੱਕੂ ਨੂੰ 37252 ਅਤੇ ਅਕਲੀ ਦਲ ਦੇ ਮਨਤਾਰ ਬਰਾੜ 33808 ਨੂੰ ਕੁੱਲ ਵੋਟਾਂ ਪ੍ਰਾਪਤ ਕੀਤੀਆਂ ਅਤੇ ਜੈਤੋ ਹਲਕੇ ਤੋ ਆਮ ਆਦਮੀ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਨੇ 9993 ਤੇ ਜਿੱਤ ਪ੍ਰਪਤ ਕੀਤੀ ਅਤੇ ਉਸ ਨੂੰ ਕੁਲ 45344 ਵੋਟਾਂ ਲਈਆਂ ਅਤੇ ਕਾਗਰਸ ਦੇ ਮੁਹੰਮਦ ਸਦੀਕ ਨੇ 35351ਵੋਟਾਂ ਅਤੇ ਅਕਲੀ ਦਲ ਨੇ 33064 ਕੁੱਲ ਵੋਟਾਂ ਪ੍ਰਪਤ ਕੀਤਾ ਆ

Leave a Reply