ਖਡੂਰ-ਸਾਹਿਬ ਹਲਕੇ ਤੋਂ ਕਾਂਗਰਸ ਦੇ ਰਮਨਜੀਤ ਸਿੰਘ ‘ਸਿੱਕੀ’ ਨੇ ਜਿੱਤ ਹਾਸਲ ਕਰ ਲਈ

Amritsar Punjab

ਖਡੂਰ-ਸਾਹਿਬ — ਖਡੂਰ-ਸਾਹਿਬ ਹਲਕੇ ਤੋਂ ਕਾਂਗਰਸ ਦੇ ਰਮਨਜੀਤ ਸਿੰਘ ‘ਸਿੱਕੀ’ ਨੇ ਜਿੱਤ ਹਾਸਲ ਕਰ ਲਈ ਹੈ।
ਖਡੂਰ-ਸਾਹਿਬ ਹਲਕੇ ਤੋਂ 2017 ਦੀਆਂ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ ਅੱਠ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਚੋਣਾਂ ‘ਚ ਉਮੀਦਵਾਰਾਂ ਨੇ ਅੱਢੀ ਚੋਟੀ ਦਾ ਜ਼ੋਰ ਲਗਾਉਂਦੇ ਹੋਏ ਆਪਣੀਆਂ-ਆਪਣੀਆਂ ਪਾਰਟੀਆਂ ਲਈ ਚੋਣਾਂ ਦਾ ਪ੍ਰਚਾਰ ਕੀਤਾ। ਸਾਲ 2007 ‘ਚ ਅਕਾਲੀ ਦਲ ਦੇ ਮਨਜੀਤ ਸਿੰਘ ਨੇ ਤਰਸੇਮ ਸਿੰਘ ਨੂੰ 9980 ਵੋਟਾਂ ਨਾਲ ਹਰਾਇਆ। ਸਾਲ 2012 ‘ਚ ਰਮਨਜੀਤ ਸਿੰਘ ਸਿੱਕੀ ਨੇ ਅਕਾਲੀ ਦਲ ਦੇ ਰਣਜੀਤ ਸਿੰਘ ਬਰੱਮਪੂਰਾ ਨੂੰ 3054 ਵੋਟਾਂ ਨਾਲ ਹਰਾਇਆ।

Leave a Reply