ਨਾਭਾ ਜਿਲਾ ਸਿੱਖਿਆ ਸਖਲਾਈ ਸੰਸਥਾ ਨਾਭਾ ਵੱਲੋ ਅੰਤਰ ਰਾਸਟਰੀ ਮਹਿਲਾ ਦਿਵਸ ਮਨਾਇਆ

Nabha Punjab

ਨਾਭਾ (ਸੁਖਚੈਨ ਸਿੰਘ) ਜਿਲਾ ਸਿੱਖਿਆ ਸਖਲਾਈ ਸੰਸਥਾ ਨਾਭਾ ਵੱਲੋ ਅੰਤਰ ਰਾਸਟਰੀ ਮਹਿਲਾ ਦਿਵਸ ਮਨਾਇਆ ਗਿਆ ਜਿਸ ਨਾਭਾ ਸਹਿਰ ਦੀਆ ਤਿੰਨ ਪ੍ਰਮੁੱਖ ਅੋਰਤਾ ਨੂੰ ਵਿਸੇਸ ਸਨਮਾਨ ਕੀਤਾ ਗਿਆ ਅਤੇ ਅੋਰਤ ਤੇ ਕਵਿਤਾ ਸਰਮਾਂ ਦੀ ਟੀਮ ਵਲੋ ਨਾਟਕ ਵੀ ਖੇਡਿਆ ਗਿਆ
ਪੂਰੇ ਮੂਲਖ ਦੇ ਵਿੱਚ ਅੱਜ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਨਾਭਾ ਦੀ ਜਿਲਾ ਸਿੱਖਿਆ ਸੰਸਥਾ ਵਿੱਚ ਅੰਤਰ ਰਸਟਰੀ ਮਹਿਲਾ ਦਿਵਸ ਮਨਾਇਆ ਗਿਆ ਜਿਸ ਵਿੱਚ ਨਾਭਾ ਸਹਿਰ ਦੀਆ ਤਿੰਨ ਪ੍ਰਮੁੱਖ ਸਖਸੀਅਤਾ ਨੂੰ ਵਿਸੇਸ ਸਨਮਾਨ ਕੀਤਾ ਗਿਆ ਜਿਹਨਾ ਵਿੱਚ ਰਟਾਇਰ ਲੈਕਚਰਆਰ ਭਜਨ ਗਾਂਧੀ,ਸੁਵਧਾ ਸੈਟਰ ਦੀ ਇੰਚਾਰਜ ਸਰਭਜੀਤ ਕੋਰ, ਨਗਰ ਕੋਸਲ ਨਾਭਾ ਦੀ ਸਾਬਕਾ ਪ੍ਰਧਾਨ ਸਰੂਪਾ ਸਿੰਗਲਾ ਹਾਜਰ ਹਨ ਅਤੇ ਇਹ ਪ੍ਰੋਗਰਾਮ ਸਖਲਾਈ ਸੰਸਥਾ ਦੀ ਪ੍ਰਿਸੀਪਲ ਅਰਚਨਾ ਮਹਾਜਨਾ ਅਤੇ ਸਟਾਫ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ ਅਤੇ ਅੋਰਤ ਤੇ ਨਾਟਕ ਕਵਿਤਾ ਸਰਮਾਂ ਦੀ ਟੀਮ ਵੱਲੋ ਪੇਸ ਕੀਤਾ ਗਿਆ ਅਤੇ ਸਖਲਾਈ ਸੰਸਥਾ ਵਿੱਚ ਵਿੱਦਿਆ ਹਾਸਲ ਕਰ ਰਹੀਆ ਲੜਕੀਆ ਨੇ ਖੂਬ ਅਨੰਦ ਮਾਣਿਆ ਅਤੇ ਨਾਟਕ ਸਮੇ ਕਈ ਲੜਕੀਆ ਬਹੁਤ ਜਿਆਦਾ ਭਾਵਕ ਹੋ ਗਈਆ ਸਨ ।
ਇਸ ਮੋਕੇ ਤੇ ਸਨਮਾਨਿਤ ਲੈਣ ਵਾਲੀਆ ਅੋਰਤਾ ਨੇ ਕਿਹਾ ਕਿ ਅੱਜ ਵੀ ਅੋਰਤਾ ਨਾਲ ਸੋਸਣ ਕੀਤਾ ਜਾ ਰਿਹਾ ਹੈ ਅਤੇ ਅੋਰਤ ਦੀ ਕੋਈ ਵੀ ਪੁੱਛ ਪਰੀਤ ਨਹੀ ਹੈ ਉਹਨਾ ਕਿਹਾ ਕਿ ਅੋਰਤ ਨੂੰ 50 ਪ੍ਰਤੀਸਤ ਰਿਜਵਰੇਸਨ ਹੋਣੀ ਚਾਹੀਦੀ ਹੈ ਅਤੇ ਸਭ ਤੋ ਅਧਿਕਾਰ ਹੋਣੇ ਚਾਹੀਦੇ ਹਨ

Leave a Reply