ਪੰਜਾਬੀ ਤੇ ਪੰਜਾਬਣ ਮੁਟਿਆਰਾ ਦੇ ਅਰਮਾਨਾਂ ਦੀ ਤਰਜ਼ਮੀਨੀ ‘ਝਾਂਜਰਾ’ ਰਮਜ਼ਾਨਾ

Punjab

ਜਲੰਧਰ (ਅਭਿਸ਼ੇਕ ਬਖਸ਼ੀ ) ਮਾਰਚ ਮਹੀਨੇ ਵਿਸ਼ਵ ਪਧਰ ਤੇ ਰਿਲੀਜ ਕੀਤਾ ਜਾ ਰਹਾ ਗੀਤ ‘ਝਾਂਜਰਾ’ ਪੰਜਾਬੀ ਤੇ ਪੰਜਾਬਣ ਮੁਟਿਆਰਾ ਦੇ  ਅਰਮਾਨਾਂ  ਦੀ ਤਰਜ਼ਮੀਨੀ ਕਰਦਾ  ਹੈ ਉਪਰੋਕਤ ਦਾਅਵਾ ਕਰਦਿਆ  ਗਾਇਕਾ ਰਮਜ਼ਾਨਾ  ਹੀਰ ਨੇ ਦੱਸਿਆ ਕਿ ਰਮਨ ਵਿਰਕ ਵੱਲੋ ਲਿਖਿਆ ਇਹ ਖੂਬਸੂਰਤ ਗੀਤ ਸਵੈਗੀ ਰਿਕਾਰਡਜ਼ ਵੱਲੋਂ ਵੱਖ – ਵੱਖ ਥਾਵਾਂ ‘ਤੇ ਨਿਦੇਸ਼ਕ ਨਿਤੀਸ਼ ਗਏ ਤੇ ਸੁਜਾਲ ਫਿਰੋਜ਼ਪੁਰੀ ਵੱਲੋਂ ਫਿਲਮਾਇਆ ਜਾ ਚੁੱਕਾ ਹੈ ਉਨ੍ਹਾਂ ਦੱਸਿਆ ਗੀਤ ਨੂੰ ਬੱਲੀ ਸਿੰਘ ਵੱਲੋ  ਸੰਗੀਤਕ ਦੁਨਾਂ ‘ਚ ਪਰੋਇਆ ਗਿਆ ਹੈ ਇਸ ਦੇ ਨਾਲ ਅਭਿਸ਼ੇਕ ਬਖਸ਼ੀ  ਦਾ ਸ੍ਪੇਸ਼ਲ ਧੰਨਵਾਦ  ਕੀਤਾ

 

Leave a Reply