ਨਾਭਾ ਦੀਆ ਸੜਕਾ ਦਾ ਹਾਲ ਹੁਣ ਤੁਹਾਡੇ ਸਾਮਨੇ (ਦੇਖੋ ਵੀਡੀਓ)

Nabha Punjab

ਨਾਭਾ (ਸੁਖਚੈਨ ਸਿੰਘ ) ਰਿਆਸਤੀ ਸਹਿਰ ਨਾਭਾ ਦੀ ਨਗਰ ਕੋਸਲ ਕਮੇਟੀ ਨੂੰ ਪੰਜਾਬ ਸਰਕਾਰ ਵੱਲੋ ਕਰੋੜਾ ਰੁਪਏ ਵਿਕਾਸ ਕਾਰਜਾ ਲਈ ਜਰੂਰ ਭੇਜੇ ਗਏ ਸਨ ਪਰ ਸਹਿਰ ਨਾਭਾ ਦੇ ਲੋਕ ਅੱਜ ਵੀ ਨਰਕ ਭਰੀ ਜਿੱਦਗੀ ਬਤੀਤ ਕਰ ਰਹੇ ਹਨ ਸਹਿਰ ਨਾਭਾ ਦੀ ਮੇਨ ਸੜਕ ਜੋ ਕਈ ਕਈ ਧਰਮਿਕ ਸਥਾਨਾ ਅਤੇ ਵਿਦਿਅਕ ਅਦਾਰਿਆ ਨੂੰ ਜਾਦੀ ਹੈ ਇਸ ਸੜਕ ਤੇ ਸੀਵਰੇਜ ਨੂੰ ਠੀਕ ਕਰਨ ਲਈ ਪੁੱਟਿਆ ਗਿਆ ਪਰ ਇੱਕ ਮਹੀਨੇ ਤੋ ਜਿਆਦਾ ਦਾ ਸਮਾ ਹੋ ਚੁੱਕਿਆ ਹੈ ਪਰ ਅਜੇ ਤੱਕ ਨਗਰ ਕੋਸਲ ਵੱਲੋ ਇਸ ਨੂੰ ਠੀਕ ਨਹੀ ਕੀਤਾ ਗਿਆ ਲੋਕਾ ਵਿੱਚ ਇਸ ਸੜਕ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਨਗਰ ਕੋਸਲ ਦੇ ਅਧਿਕਾਰੀ ਸਰੇਆਮ ਝੂਠ ਬੋਲਦੇ ਨਜਰ ਆ ਰਹੇ ਹਨ ਆਖਦੇ ਹਨ ਕਿ ਇਸ ਸੜਕ ਨੂੰ 10 ਦਿਨ ਪਹਿਲਾ ਪੁੱਟਿਆ ਹੈ ਅਤੇ ਜਦ ਇਸ ਸੜਕ ਨੂੰ ਇੱਕ ਮਹੀਨੇ ਤੋ ਉਪਰ ਦਾ ਸਮਾ ਪੁੱਟਿਆ ਨੂੰ ਹੋ ਚੁੱਕਾ ਹੈ
  ਇਹ ਸਹਿਰ ਨਾਭਾ ਦੀ ਮੇਨ ਸੜਕ ਹੈ ਜੋ ਸਹਿਰ ਵੱਲੋ ਅਤੇ ਕਈ ਸਕੂਲਾ ਅਤੇ ਧਰਮਿਕ ਨੂੰ ਜਾਦੀ ਹੈ ਇਸ ਸੜਕ ਦੇ ਨੀਚੇ ਦੀ ਸੀਵਰੇਜ ਦੀ ਪਾਇਪ ਜਾਦੀ ਹੈ ਜੋ ਕਿ ਪਿਛਲੇ ਮਹੀਨੇ ਸੀਵਰੇਜ ਨੂੰ ਠੀਕ ਕਰਨ ਲਈ ਕੁੱਝ ਥਾਵਾ ਤੋ ਇਸ ਨੂੰ ਪੁੱਟਿਆ ਗਿਆ ਸੀ ਪਰ ਨਗਰ ਕੋਸਲ ਵੱਲੋ ਸੀਵਰੇਜ ਨੂੰ ਤਾ ਜਰੂਰ ਠੀਕ ਕਰ ਦਿੱਤਾ ਪਰ ਲੋਕਾ ਦੇ ਆਉਣ ਜਾਣ ਲਈ ਵੱਡੀ ਸੁਸੀਬਤ ਇਸ ਸੜਕ ਤੇ ਟੋਏ ਪੁੱਟ ਕੇ ਬਣਾਂ ਦਿੱਤਾ ਜਿੱਥੇ ਕੀ ਰੋਜਾਨਾ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਰਹਿੰਦਾ ਹੈ ਅਤੇ ਮਿੱਟੀ ਬਹੁਤ ਜਿਆਦਾ ਉਠਦੀ ਰਹਿੰਦੀ ਹੈ ਇਸ ਸੜਕ ਤੋ ਜੋ ਸੀਵਰੇਜ ਰੇਜ ਠੀਕ ਕਰਨ ਲਈ ਲਾਉਕ ਟਾਇਲਾ ਪੁੱਟੀਆ ਸਨ ਉਹ ਵੀ ਉਥੋ ਚੋਰੀ ਹੋ ਚੁੱਕੀਆ ਹਨ ਸਹਿਰ ਦੇ ਲੋਕਾ ਨੇ ਮੰਗ ਕੀਤੀ ਹੈ ਇਸ ਨੂੰ ਜਲਦੀ ਤੋ ਜਲਦੀ ਠੀਕ ਕੀਤਾ ਜਾਵੇ।
  ਇਸ ਸਬੰਧੀ ਨਗਰ ਕੋਸਲ ਦੇ ਅਧਿਕਾਰੀ ਤੇਜਿੰਦਰ ਸਿੰਘ ਨੂੰ ਪੁੱਛਿਆ ਤਾ ਉਹਨਾ ਨੂੰ ਤੁਸੀ ਆਪ ਹੀ ਸੁਣ ਲਵੋ ਕਿਸ ਤਰਾ ਝੂਠ ਬੋਲਦੇ ਨਜਰ ਆ ਰਿਹੇ ਹਨ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ ਪਰ ਮੈ ਵੀ ਕਾਰਜ ਸਾਧਕ ਅਫਸਰ ਨੂੰ ਬਹੁਤ ਵਾਰੀ ਕਹਿ ਚੁੱਕਾ ਹਾ
ਇਸ ਸਬੰਧੀ ਸਹਿਰ ਦੇ ਲੋਕਾਂ ਨੇ ਚੈਨਲ ਦੀ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਸੀ ਨਗਰ ਕੋਸਲ ਦੇ ਅਧਿਕਾਰੀਆ ਨੂੰ ਕਈ ਵਾਰੀ ਕਹਿ ਚੁੱਕੇ ਹਾ ਪਰ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਪਰ ਨਗਰ ਕੋਸਲ ਇਸ ਸੜਕ ਤੇ ਕੋਈ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ ਉਸ ਬਾਅਦ ਹੀ ਇਸ ਨੂੰ ਠੀਕ ਕਰੇਗੀ ਉਹਨਾ ਕਿਹਾ ਕਿ ਕਮੇਟੀ ਦੇ ਮੁਲਾਜਮ ਕਿਸੇ ਦੀ ਵੀ ਨਹੀ ਸੁਣਦੇ

Leave a Reply