ਗੁੱਲੀ ਡੰਡੇ ਦਾ ਟੁਰਨਾਮੇਂਟ ਇਕ ਨਵੇਕਲੀ ਪਹਿਲ (ਦੇਖੋ ਵੀਡੀਓ)

Faridkot Punjab


ਫਰੀਦਕੋਟ (ਕੁਲਦੀਪ ਕਾਹਲੋਂ / ਜਗਤਾਰ ਦੋਸਾੰਜ ) ਅਸੀਂ 21 ਸਦੀ ਜੋ ਕਿ ਵਿਗਿਆਨ ਯੁੱਗ ਵਜੋਂ ਜਾਣਨੀ ਜਾਂਦੀ ਉਸ ਵਿਚ ਰਿਹਾ ਰਹੇ ਹਾਂ ਅਤੇ ਵਿਗਿਆਨ ਦੇ ਇਸ ਯੁੱਗ ਵਿਚ ਲੋਕ ਪੁਰਾਤਣ ਸਮੇ ਵਿੱਚ ਖੇਡਿਆ ਜਾਣ ਵਾਲਿਆਂ ਖੇਡਾ ਨੂੰ ਭੁੱਲ ਗਏ ਨੇ ਅਤੇ ਆਧੁਨਿਕ ਤਰੀਕੇ ਨਾਲ ਤਿਆਰ ਕੀਤੀਆਂ ਗੇਮ ਖੇਡਾਂ ਲੱਗ ਗੁਏ ਨੇ ਪੰਜਾਬ ਦੇ ਪਿੰਡਾਂ ਦੀ ਕਈ ਸਭਿਅਚਾਰ ਖੇਡਾ ਸਨ ਜੋ ਕਿ ਅਜੋਕੇ ਸਮੇ ਵਿਚ ਲੋਕ ਭੁੱਲ ਗਏ ਨੇ ਸਿਰਫ ਮੋਬਾਈਲ ਅਤੇ ਕੰਪਿਊਟਰ ਦੇ ਇਸ ਵਿਗਿਆਨਕ ਯੁੱਗ ਵਿਚ ਮਸਤ ਹੋ ਗੈਰ ਣੇ ਅਤੇ ਆਪਣੀ ਆ ਪੁਰਤਾਨ ਖੇਡਾਂ ਭੁੱਲ ਗਏ ਨੇ ਜਿਨਾ ਵਿਚ ਇਕ ਖੇਡ ਹੈ ਜੋ ਪੰਜਾਬ ਦੇ ਹਰ ਇਕ ਪਿੰਡ ਖੇਡੀ ਜਾਂਦੀ ਸੀ ਉਹ ਸੀ ਗੁੱਲੀ ਡੰਡਾ ਜਿਸ ਨੂੰ ਕਿ ਸਭ ਖੇਡਨਾ ਭੁੱਲ ਗਏ ਨੇ

ਗੱਲ ਕੀਤਾ ਜਾਵੇ ਤਾਂ ਗੁੱਲੀ ਡੰਡਾ ਖੇਡ ਦੀ ਤਾ ਇਹ ਖੇਡ ਪੰਜਾਬ ਦੇ ਹਰ ਇਕ ਪਿੰਡ ਵਿਚ ਖੇਡੀ ਜਾਂਦੀ ਸੀ ਇਸ ਨੂੰ 3 ਟੀਮਾਂ ਖੇਡ ਦੀਆ ਸਨ ਸਾਰੀਆਂ ਟੀਮ ਵਿਚ ਬਰਾਬਰ ਦੇ ਖਿਡਾਰੀ ਹੁੰਦੇ ਸਨ ਇਕ ਟੀਮ ਮੈਚ ਵਿਚ ਖੇਡ ਦੀ ਸੀ ਤੇ ਦੂਜੀ ਟੀਮ ਵਿਰੋਧੀ ਟੀਮ ਹੁੰਦੀ ਸੀ ਅਤੇ ਤੀਜੀ ਟੀਮ ਖੇਡ ਦੌਰਾਨ ਫੈਸਲਾ ਕਰਦੀ ਸੀ ਹਰ ਇਕ ਟੀਮ ਕੋਲ 2 ਡੰਡੇ ਅਤੇ ਆਪਣੀ ਗੁਲੀ ਹੁੰਦੀ ਸੀ ਇਹ ਖੇਡ ਆਮ ਹੀ ਪਿੰਡਾਂ ਵਿਚ ਖੇਡੀ ਜਾਂਦੀ ਸੀ

ਇਸ ਪੁਰਾਤਨ ਖੇਡ ਨੂੰ ਮੁੜ ਤੋ ਲੋਕਾਂ ਵਿਚ ਇਸ ਪ੍ਰਤੀ ਉਤਸਾਹ ਕਰਨ ਦੇ ਮਕਸਦ ਨਾਲ ਫਰੀਦਕੋਟ ਦੇ ਪਿੰਡ ਫਿੱਡੇ ਕਲਾ ਵਿਚ ਪਹਿਲਾ ਗੁੱਲੀ ਡੰਡੇ ਦਾ ਟੂਰਨਾਮੈਟ ਕਰਿਆ ਗਿਆ ਜਿਸ ਵਿਚ 35 ਤੋਂ 40 ਦੇ ਕਰੀਬ ਟੀਮਾਂ ਨੇ ਹਿਸਾ ਲਿਆ ਇਸ ਵਹਿਚ ਖਾਸ ਗੱਲ ਇਹ ਰਹੀ ਕਿ ਫਰੀਦਕੋਟ ਜਿਲੇ ਤੋਂ ਬਾਹਰ ਦੀਆ ਵ ਟੀਮ ਣੇ ਹਿਸਾ ਲਾਯਾ ਫਿੱਡੇ ਕਲਾ ਦੇ ਨੌਜਵਾਨਾਂ ਵਲੋਂ ਇਹ ਗੁੱਲੀ ਡੰਡੇ ਦਾ ਟੂਰਨਾਮੈਟ ਕਰਿਆ ਗਯਾ ਸੀ ਇਸ ਵਿਚ ਜਿੱਤਣ ਵਾਲੀ ਟਿਮ ਨੂੰ 5000 ਰੁਪਏ ਅਤੇ ਇਕ ਟਰਾਫੀ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟਿਮ ਨੂੰ 4100 ਦਾ ਇਨਾਮ ਕਲੱਬ ਵਲੋਂ ਦਿਤਾ ਗਿਆ ਪਿੰਡ ਦੇ ਲੋਕਾਂ ਅਤੇ ਨੌਜਵਾਨਾਂ ਵਿਚ ਇਸ ਗੁੱਲੀ ਡੰਡੇ ਟੂਰਨਾਮੈਟ ਦਾ ਕਾਫੀ ਉਤਸ਼ਹ ਦੇਖਿਆ ਗਿਆ ਅਤੇ ਇਹ ਟੂਰਨਾਮੈਟ ਫਰੀਦਕੋਟ ਵਿਚ ਚਰਚੇ ਦਾ ਵਿਸ਼ਾ ਬਣਿਆ ਰਿਹਾ

ਇਸ ਮੌਕੇ ਫਿੱਡੇ ਕਲਾ ਕਲੱਬ ਦੇ ਮੈਂਬਰ ਨੇ ਕਿਹਾ ਕਿ ਸਾਡੇ ਪਿੰਡ ਵਿਚ ਪਹਿਲੀ ਵਾਰ ਗੁੱਲੀ ਡੰਡੇ ਦਾ ਟੂਰਨਾਮੈਟ ਕਾਇਆ ਗਯਾ ਹੈ ਜੋ ਹਾਲੇ ਤੱਕ ਪੰਜਾਬ ਵਿਚ ਕਦੀ ਨਹੀਂ ਹੋਇਆ ਉਹਨਾਂ ਵਲੋਂ ਇਹ ਉਪਰਾਲਾ ਇਸ ਲੇਈ ਕੀਤਾ ਗਿਆ ਹੈ ਕਿਉਂਕਿ ਲੋਕ ਇਸ ਖੇਡ ਨੂੰ ਭੁੱਲ ਗਏ ਨੇ ਨਸ਼ੇ ਕਰਨ ਲੱਗਾ ਗੁਏ ਨੇ ਇਹ ਸਾਡੀ ਪੁਰਨੀ ਖੇਡ ਹੈ ਇਸ ਖੇਡ ਨੂੰ ਉਹ ਫੇਰ ਤੋਂ ਲੋਕਾਂ ਵਿਚ ਉਤਸ਼ਾਹ ਲਿਉਣ ਲੇਈ ਕਰ ਰਹੇ ਨੇ ਤਾ ਕਿ ਸਬ੍ਹ ਆਪਣੀ ਇਸ ਪੁਰਾਣੀ ਖੇਡ ਨਾਲ ਜੋੜਨ

ਬਾਇਟ ਟੂਰਨਾਮੈਟ ਕਮੇਟੀ ਮੈਂਬਰ

ਇਸ ਮੌਕੇ ਟੂਰਨਾਮੈਟ ਵਿਚ ਹਿਸਾ ਲੈਣ ਆਏ ਖਿਡਾਰੀਆ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਇਸ ਟੂਰਨਾਮੈਟ ਵਿਚ ਆ ਕੇ ਕਿਓ ਕਿ ਨੌਜਵਾਨ ਇਸ ਖੇਡ ਨੂੰ ਭੁੱਲ ਗੁਏ ਨੇ ਇਸ ਟੂਰਨਾਮੈਟ ਨਾਲ ਸਭ ਨੂੰ ਇਸ ਖੇਡ ਦਾ ਪਤਾ ਚੱਲੇਗਾ

ਬਾਇਟ ਟੂਰਨਾਮੈਟ ਹਿਸਾ ਲੈਣ ਅਤੇ ਖਿਡਾਰੀ

Leave a Reply