ਜੰਡਿਆਲਾ ਗੁਰੂ ਦੇ ਭਗਵਾਨ ਮਹਾਰਿਸ਼ੀ ਵਾਲਮੀਕਿ ਸੇਵਾ ਸਭਾ ਵਲੋ ਪਰਭਾਤਫੇਰੀ ਕੱਡੀ

Amritsar Punjab

ਜੰਡਿਆਲਾ ਗੁਰੂ (ਕੰਵਲਜੀਤ ਸਿੰਘ ) ਜੰਡਿਆਲਾ ਗੁਰੂ ਦੇ ਭਗਵਾਨ ਮਹਾਰਿਸ਼ੀ ਵਾਲਮੀਕਿ ਸੇਵਾ ਸਭਾ ਵਲੋ 
ਬੋਲੇਨਾਥ ਸਿਵਜੀ ਮਹਾਰਾਜ ਜੀ ਦੇ ਸਿਵਰਾਤਰੀ ਅਤਦਿਹਾੜੇ ਨੂ ਸਮਰਪਿਤ ਅੱਜ ਸਵੇਰੇ ਕਰੀਬ 4 ਵਜੇ ਤੋ ਰਾਧਾ ਕ੍ਰਿਸ਼ਨ ਮੰਦਰ ਤੋ ਲੈ ਕੇ ਪੂਰੇ 
ਜੰਡਿਆਲਾ ਚ ਹੁੰਦੀ ਹੋਈ ਪਰਭਾਤਫੇਰੀ ਕੱਡੀ ਗਈ ਜੋ ਕਿ ਸਾਰੇ ਮੰਦਿਰਾ ਚ ਹੁੰਦੀ ਹੋਈ ਬਾਬਾ ਘੋੜੇਸਾਹ ਪਹੁੰਚਣ ਤੇ ਬਾਬਾ ਹਰਪਾਲ ਸਿੰਘ 
ਅਤੇ ਭਗਵਾਨ.ਮਹਾਰਿਸੀਵਾਲਮਿਕੀ ਸੇਵਾ ਸਭਾ ਤੇ ਸਵਿੰਦਰ ਸਿੰਘ, ਹੈਪੀ ਸਿੰਘ, ਤੇਜਿੰਦਰ ਸਿੰਘ ਉਕਾਰ ਸਿੰਘ, ਕਰਨ, ਬਲਰਾਜ ਸਿੰਘ ਪੱਪੂ 
ਭੱਟੀ ਮਨਜੋਤ ਸਿੰਘ, ਸਤਨਾਮ  ਸਿੰਘ, ਸ਼ੰਕਰ ਸਿੰਘ ਨੇਪਰਭਾਤਫੇਰੀ ਨੂ ਸਨਮਾਨਿਤ ਕੀਤਾ ਗਿਆ ਜਿਸ ਵਿਚ ਬਾਬਾ ਹਰਪਾਲ ਸਿੰਘ ਨੇ 
ਮਹਾਸਿਵਰਾਤਰੀ ਦੇ ਮਹਾ ਦਿਹਾੜੇ ਤੇ  ਲੋਕਾ ਨੂ ਲੱਖ ਲੱਖ ਵਧਾਈ ਦਿਤੀ

Leave a Reply