ਨਵਜੀਵਨ ਚੈਰੀਟੇਬਲ ਸੋਸੇਟੀ ਵਲੋ ਹਾਕੀ ਦੇ ਟੁਰਨਾਮੇਂਟ (ਵੀਡੀਓ )

Amritsar Punjab


(ਗੁਰਜਿੰਦਰ ਸਿੰਘ) ਜਿਥੇ ਸਾਡੇ ਦੇਸ਼ ਵਿਚ ਕ੍ਰਿਕਟ ਨੂੰ ਪਹਿਲ ਦਿਤੀ ਜਾਂਦੀ ਸੀ  ਉਸ ਦੇ  ਨਾਲ ਨਾਲ ਹਾਕੀ ਵੀ  ਆਪਣਾ ਪੁਰਾਨਾ ਪੁਕਾਮ ਹਾਸਲ ਕਰਦੀ ਨਜਰ ਆ ਰਹੀ ਹੈ ਜਿਸਦੇ ਚਲਦੇ ਨਵਜੀਵਨ ਚੈਰੀਟੇਬਲ ਸੋਸੇਟੀ ਵਲੋ 1 ਸਾਲ ਤੋ ਹਾਕੀ ਦੇ ਟੁਰਨਾਮੇਂਟ ਕਰਵਾਏ ਜਾ ਰਹੇ ਸੀ  ਜਿਸਦਾ ਕੀ ਫਾਨਿਲ ਮਜੀਠਾ ਹਲਕੇ ਦੇ ਪਾਖਰ੍ਪੁਰਾ ਦੀ ਗਰਾਉਂਡ ਵਿਚ ਕਰਵਾਇਆ ਗਿਆ ਜਿਸ ਵਿਚ international ਓਲਪਿੰਕ ਖਿਡਾਰੀਆ ਮੁਖ ਮਹੇਮਾਨ ਦੇ ਰੂਪ ਵਿਚ ਹਾਜਰੀ ਭਰੀ ਤਹਾਨੂੰ ਦਸ ਦੀਏ ਕੀ ਹਾਕੀ ਦੇ ਮੁਕਾਬਲੇ ਮਰੜੀ ਤੇ ਕਤਰਾਬਾਦ ਦੀ ਟੀਮ ਵਿਚ ਹੋਏ ਅਤੇ ਜਿਸ ਵਿਚ 3-0 ਦੇ ਮੁਕਾਬਲੇ ਤੇ ਕਤਰਾਬਾਦ  ਦੀ ਟੀਮ ਨੇ ਜਿਤ ਹਾਸਲ ਕਰਕੇ ਇਨਾਮ ਦੀ ਟ੍ਰਾਫ਼ੀ ਮਜੀਠਾ ਹਲਕੇ ਦੀ ਝੋਲੀ ਪਾਈ

Leave a Reply