ਗੈਸ ਏਜੰਸੀ ਦੇ ਵਰਕਰ ਤੋਂ ਪੈਸੇ ਖੋਣ ਦੇ ਮਾਮਲੇ ਵਿਚ ਪੁਲਿਸ ਵਲੋਂ 3 ਦੋਸ਼ੀ ਗ੍ਰਿਫਤਾਰ

Faridkot Punjab

ਗਿਰਫ਼ਤਾਰ ਦੋਸ਼ੀਆਂ ਕੋਲੋ ਚੋਰੀ ਦੇ 4  ਮੋਟਰਸਾਈਕਲ ਬਰਾਮਦ

ਫਰੀਦਕੋਟ (ਜਗਤਾਰ ਦੋਸਾੰਜ)  ਫਰੀਦਕੋਟ ਚੋਰ ਗਿਰੋਹ ਲਗਤਾਰ ਚੋਰੀ ਦੀਆ ਵਾਰਦਾਤਾਂ ਨੂੰ ਅਨਜ਼ਾਮ ਦੇ ਰਿਹੈ ਨੇ ਪੁਲਿਸ ਵਲੋਂ ਵੱਡੇ ਪੱਧਰਾਂ ਤੇ ਇਹਨਾਂ ਚੋਰ ਗਿਰੋਹ ਨੂੰ ਫੜਨ ਲਈ ਲਗਤਾਰ ਲੱਗੀ ਹੋਈ ਹੈ ਇਸ ਲੜੀ ਤਹਿਤ ਸਫਲਤਾ ਹਾਸਲ ਕਰਦਿਆਂ ਫਰੀਦਕੋਟ ਪੁਲਿਸ ਵਲੋਂ 3 ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਹਨਾਂ ਚੋਰ ਵਲੋਂ ਕੁਝ ਸਮਾਂ ਪਹਿਲਾਂ ਇਹਨਾਂ ਚੋਰਾਂ ਵਲੋਂ  ਅਨੰਦ ਗੈਸ ਏਜੰਸੀ ਦੇ ਵਰਕਰ ਤੋਂ 1,78000 ਲੱਖ ਦੀ ਨਗਦੀ ਖੋ ਕੇ ਲੈ ਗਏ ਸਨ ਅਤੇ ਫਰੀਦਕੋਟ ਪੁਲਿਸ ਨੇ ਇਹਨਾ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੋਰੀ ਕੀਤੇ 4 ਮੋਬਾਇਲ ਵਿੱਚੋ  2 ਮੋਬਾਇਲ ਅਤੇ  ਚੋਰੀ ਕੀਤੇ 4 ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਅਤੇ ਚੋਰੀ ਕੀਤੇ ਨਗਦੀ  ਵਿੱਚੋ ਹਾਲੇ ਤਕ ਕੋਈ ਵੀ ਬਰਮਦੀ ਨਹੀਂ ਹੋਈ ਇਸ ਸਾਰੇ ਮਾਮਲੇ ਦੀ ਜਾਣਕਾਰੀ   ਡੀ ਐਸ ਪੀ ਇੰਨਵੈਸੀਂਗੇਸਨ ਫਰੀਦਕੋਟ ਜਗਦੀਸ਼ ਕੁਮਾਰ ਬਿਸਨੋਈ ਨੇ ਪੱਤਰਕਾਰ ਨਾਲ ਇਕ ਪ੍ਰੈੱਸ ਵਾਰਤਾ ਵਿਚ ਸਾਂਝੀ ਕੀਤੀ

Leave a Reply