ਇਹ ਬੰਦਾ 2 ਨੰਬਰ ਵਿਚ ਕਰਵਾਦਾ ਸੀ, ਪੰਜਾਬ ਪੁਲਿਸ ਦੀ ਭਰਤੀ (ਵੀਡੀਓ)

Faridkot Punjab

ਫਰੀਦਕੋਟ (ਜਗਤਾਰ ਦੋਸਾੰਜ) ਫਰੀਦਕੋਟ ਜਿਲ੍ਹੇ ਦੇ ਹਲਕਾ  ਕੋਟਕਪੂਰੇ ਦੇ ਨਾਲ ਲੱਗਦੇ ਪਿੰਡ ਔਲਖ  ਨਿਵ­ਾਸੀ ਬਲਦੇਵ ਸਿੰਘ    ਨੇ ਥਾਨਾ ਸਿਟੀ ਕੋਟਕਪੂ­ਰਾ ਵਿੱਚ ਇੱਕ ਅਰਜੀ ਦਾਖਲ ਕੀਤੀ ਸੀ ਜਿਸ ਵਿੱਚ ਜੈਤੋ ਨਿਵਾਸੀ ਜਗਦੀਪ ਸਿੰਘ  ਤੇ ਇਲਜ਼ਾਮ  ਲਾਗਏ ਸੀ ਕਿ  ਉਸ ਨੇ ਬਲਦੇਵ ਸਿੰਘ   ਦੇ ਮੁੰਡੇ ਅਤੇ ਪ੍ਰਸ­ੰਨ ਸਿੰਘ  ਦੀ ਕੁੜੀ ਨੂੰ ਪਿਛਲੇ ਦਿਨਾਂ ਹੋਈ ਪੰਜ­ਾਬ ਪੁਲਿਸ ਦੀ ਭਰਤੀ ਵਿੱਚ ਕੋਲ  ਭਰਤੀ ਕਰਵਾਉਣ ਲਈ ਬਲਦੇਵ ਸਿੰਘ  ਤੋਂ ਇੱਕ ਲੱਖ ਅਤੇ ਪਰਸਨ ਸਿੰਘ  ਵਲੋਂ 70 ਹਜਾਰ ਲੈ ਲਈ ਸਨ ਅਤੇ ਬਾਕੀ  ਦੇ ਪੈਸੇ ਪੰਜ ਲੱਖ ਵੀਹ ਹਜਾਰ ਭਰ­ਤੀ  ਦੇ ਬਾਅਦ ਦੇਣ ਸਨ ਪਰ ਜਗਦੀਪ ਸਿੰਘ  ਦੋਨਾਂ ਨੂੰ ਭਰਤੀ ਨਾ ਕਰਵਾ ਸਕਿਆ

ਅਤੇ ਇਹਨਾਂ ਵਲੋਂ  ਵਾਰ ਵਾਰ ਪੈਸੇ ਦੀ ਮੰਗ ਕਰਣ ਤੇ ਵ ਪੈਸੇ ਵਾਪਸ ਨਹੀਂ ਕੀਤੇ ਜਿਸ  ਦੇ ਚਲਦੇ ਪੀੜਤ ਪਰਿਵਾਰ    ਨੇ ਥਾਨਾ ਸਿਟੀ ਵਿੱਚ ਅਰਜੀ ਦਾਖਲ ਕਰ ਦਿੱਤੀ ਪੁਲਿਸ ਨੇ ਜਾਂਚ ਕਰਦਿਆਂ   ਦੋਸ਼ੀ ਜਗਦੀਪ ਸਿੰਘ  ਦੇ ਖਿਲਾਫ  ਮਾਮਲਾ ਦਰ­ਜ ਕਰ ਦੋਸ਼ੀ ਨੂੰ ਗ੍ਰਿਫਤਾਰ  ਕਰ ਲਿਆ
ਇਸ ਮੌਕੇ ਥਾਨਾ ਸਿਟੀ  ਕੋਟਕਪੂਰਾ ਦੇ ਐਸ.ਐਚ . ਓ­ . ਧਰਮਪਾਲ ਸਿੰਘ  ਨੇ ਜਾਣਕਾਰੀ ਦਿੰਦੇ ਹੋਏ ਕਿਹਾ ਦੀ ਔਲ਼ਖ  ਨਿਵਾਸੀ ਬਲਦੇਵ ਸਿੰਘ  ਅਤੇ ਪ੍ਰਸੰਨ ਸਿੰਘ  ਨੇ ਥਾਨਾ ਸਿਟੀ ਵਿੱਚ ਇੱਕ ਦਰਖਾਸਤ ਦਿੱ­ਤੀ ਸੀ ਦੀ ਸਾਡੇ ਮੁੰਡੇ ਅਤੇ ਕੁੜੀ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਲਈ ਜੈਤੋ ਨਿਵਾਸੀ ਜਗਦ­ੀਪ ਸਿੰਘ  ਨੇ ਸਾਡੇ ਤੋਂ ਇੱਕ ਲੱਖ 70 ਹਜਾਰ ਦੀ ਠਗੀ ਮਾਰੀ ਸੀ ਓਹਨਾ ਵਲੋਂ  ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਪੁੱਛ ਗਿੱਛ ਕੀਤੀ ਜਾ ਰਹੀ

Leave a Reply