ਸਰਾਰਤੀ ਅਨਸਰਾ ਨੂੰ ਠੱਲ ਪਾਉਣ ਲੀ ਪੁਲਿਸ ਆਪਨਾ ਰਹੀ ਇਹ ਤਰੀਕਾ (ਵੀਡੀਓ)

Nabha Punjab

ਨਾਭਾ (ਸੁਖਚੈਨ ਸਿੰਘ )  ਪੰਜਾਬ ਵਿੱਚ ਸਰਾਰਤੀ ਅਨਸਰਾ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਪੂਰੀ ਤਰਾ ਚੋਕਸ ਹੋ ਚੁੱਕੀ ਹੈ ਜਿਸ ਦੇ ਤਹਿਤ ਨਾਭਾ ਸਹਿਰ ਦੇ ਰੋਹਟੀ ਪੁਲ ਤੇ ਪੁਲਿਸ ਥਾਣਾ ਬਖਸੀਵਾਲਾ ਦੇ ਇੰਚਾਰਜ ਵੱਲੋ ਭਾਰੀ ਪੁਲਿਸ ਫੋਰਸ ਦੋਰਾਨ ਨਾਕਾਬੰਦੀ ਕਰਕੇ ਹਰ ਇੱਕ ਵਾਹਨ ਦੀ ਚੈਕਿੰਗ ਕੀਤੀ ਗਈ ਅਤੇ ਕਾਫੀ ਵਾਹਨਾ ਦੇ ਚਲਾਨ ਕੱਟੇ ਗਏ
ਪੰਜਾਬ ਪੁਲਿਸ ਵੱਲੋ ਬਿਨਾ ਹੈਲਮਿਟ ਅਤੇ ਮੂੰਹ ਤੇ ਕੱਪੜਾ ਵੰਨ ਕੇ ਵਾਹਨ ਚਲਾਉਣ ਵਾਲਿਆ ਦੇ ਪ੍ਰਤੀ ਆਪਣਾ ਰੁੱਖ ਸਖਤ ਕਰ ਦਿੱਤਾ ਹੈ ਜਿਸ ਦੇ ਤਹਿਤ ਨਾਭਾ ਪਟਿਆਲਾ ਰੋਡ ਤੇ ਪੁਲਿਸ ਵੱਲੋ ਸਪੈਸਲ ਨਾਕਾਬੰਦੀ ਕਰਕੇ ਵਾਹਨਾ ਦੀ ਚੈਕਿੰਗ ਕੀਤੇ ਗਈ ਅਤੇ ਪੁਲਿਸ ਵੱਲੋ ਜਿਹਨਾ ਵਾਹਨਾ ਦੇ ਕਾਗਜਤ ਪੂਰੇ ਨਹੀ ਸਨ ਉਹਨਾ ਨੂੰ 207 ਦੇ ਅਧੀਨ ਬੰਦ ਕੀਤਾ ਗਿਆ ਅਤੇ ਕਾਫੀ ਮਾਤਰਾ ਵਿੱਚ ਚਲਾਨ ਕੱਟੇ ਗਏ
    ਇਸ ਸਬੰਧੀ ਐਸ ਐਚ ਓ ਪੁਲਿਸ ਥਾਣਾ ਬਖਸੀਵਾਲਾ ਦੇ ਜਾਨਪਾਲ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਅੱਜ ਸਪੈਸਲ ਨਾਕਾਬੰਦੀ ਕਰਕੇ ਵਾਹਨਾ ਦੀ ਚੈਕਿੰਗ ਕੀਤੀ ਗਈ ਅਤੇ ਕਾਫੀ ਵਾਹਨਾ ਦੇ ਚਲਾਨ ਕੱਟੇ ਗਏ ਅਤੇ ਸਰਾਰਤੀ ਅਨਸਰਾ ਨੂੰ ਬਖਸਿਆ ਨਹੀ ਜਾਵੇਗਾ

Leave a Reply