ਬਾਬਾ ਸ਼੍ਰੀ ਚੰਦਰ ਜੀ ਦਾ ਸਰਹਾਲਾ ਵਿਖੇ ਸਲਾਨਾ ਜੋੜ ਮੇਲਾ (ਵੀਡੀਓ )

Amritsar Punjab

ਅੰਮ੍ਰਿਤਸਰ (ਗੁਰਮੀਤ ਸਿੰਘ, ਦਮਨ ਦੀਪ ):- ਹਲਕਾ ਮਜੀਠਾ  ਦੇ ਪਿੰਡ ਸਰਹਾਲਾ ਵਿਖੇ ਬਾਬਾ ਸ਼੍ਰੀ ਚੰਦਰ  ਜੀ ਦਾ ਸਲਾਨਾ ਮੇਲਾ  ਬਹੁਤ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਏ ਤੇ ਫਿਰ ਰਾਗੀ ਸਿੰਘਾ ਵਲੋ ਕਥਾ ਤੇ ਗੁਰਬਾਣੀ ਨਾਲ ਸੰਗਤਾ ਨੂ ਗੁਰੂ ਚਰਨਾ ਨਾਲ ਲਾਈ ਰਖਿਆ ਅਤੇ  ਗੁਰੂ ਦਾ ਲੰਗਰ ਵੀ ਅਟੁਟ ਵਰਤਾੲਿਅਾ ਗਿਅਾ ਇਸ ਦੇ ਨਾਲ ਪਿੰਡ ਦੇ ਲੋਕਾ ਨੇ ਆਪਣੇ ਜੋਹਰ ਦਖਾਏ ਜਿਦਾ ਕੀ ਦੰਦਾ ਨਾ ਮੋਟਰ ਸਾਈਕਲ ਖਿਚਿਆ ਤੇ ਕਈਆ ਨੇ ਕੰਨਾ ਨਾ ਮੋਟਰ ਸਾਈਕਲ ਖਿਚਿਆਤੇ ੲਿਕ ਮੁੰਡੇ ਨੇ ਗਰਾੳੁਡ ਦੇ 70 ਚੱਕਰ ਵੀ ਲਗਾੲੇ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਤੇ ਤਰਨਤਾਰਨ ਤੋ ਆਇਆ ਕਬੱਡੀ ਦੀਆ ਟੀਮਆ ਵਿਚ ਮੁਕਾਬਲੇ ਹੋਏ ਜਿਸ ਵਿਚ ਤਰਨਤਾਰਨ ਦੀ ਟੀਮ ਨੇ ਜੀਤ ਹਾਸਲ ਕੀਤੀ  ੲਿਸ ਮੌਕੇ ੳੁਘੇ ਕੱਬਡੀ ਖਿਡਾਰੀ ਨੂੰ ਗੁਰਝ ਦੇ ਕੇ ਸਨਮਾਨਿਤ ਵੀ ਕੀਤਾ
ਅਤੇ ੲਿਸ  ਮੋਕੇ ਸਾਬਕਾ ਚੇਅਰਮੈਨ ਗੁਰਜਿਦਰ ਸੱਗੂ, ਸਮਾਜਸੇਵਕ ਗੁਰਮੀਤ ਸਿੰਘ ਕੁਲਦੀਮ ਕਾਹਲੋ,  ਦਿਲਬਾਗ ਸਿੰਘ ਲਹਿਰਕਾ , ਜਿਲਾ ਪ੍ਰਦਾਨ  Sad ਹਰਪਾਲ ਸਿੰਘ ,ਮੁਕੇਸ਼ ਮੇਹਰਾ(ਹਨੀ) ਹਾਜਰ ਸਨ

Leave a Reply