ਨਾਭਾ ਜੇਲ ਮਾਮਲੇ ਵਿਚ ਨਵਾ ਮੋੜ ਦੇਖੋ ਵੀਡੀਓ

Nabha Patiala Punjab


ਨਾਭਾ (ਸੁਖਚੈਨ ਸਿੰਘ ) ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ ਵਿੱਚੋ ਨਬੰਵਰ 2016 ਵਿੱਚ 4 ਗੈਗਸਟਰ 2 ਅਤਵਾਦੀਆ ਨੂੰ ਪੰਜਾਬ ਪੁਲਿਸ ਦੀ ਵਰਦੀ ਵਿੱਚ ਆਏ ਨੋਜਵਾਨ ਅੰੰਨੇ ਵਾਹ ਫੈਰਿੰਗ ਕਰਕੇ ਭਜਾਉਣ ਵਿੱਚ ਕਾਮਜਾਬ ਹੋ ਗਏ ਸਨ। ਜਿਸ ਨੂੰ ਲੈ ਕੇ ਨਾਭਾ ਜੇਲ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ । ਵਿਧਾਨ ਸਭਾ ਚੋਣਾ ਨੂੰ ਲੈ ਕੇ ਚੋਣ ਕਮੀਸਨ ਵੱਲੋ ਪੈਰਾ ਮਿਲਟਰੀ ਫੋਰਸ ਨੂੰ ਤਾਈਨਾਤ ਕੀਤਾ ਗਿਆ ਜੇਲ ਦੇ ਬਾਹਰ ਬੰਕਰ ਬਣਾ ਦਿੱਤੇ ਗਏ ਸਨ ਜਿਹਨਾ ਵਿੱਚ 24 ਘੰਟੇ ਪੈਰਾਮਿਲਟਰੀ ਦੇ ਜਵਾਨ ਤਾਈਨਾਤ ਰਹਿੰਦੇ ਸਨ ਜੇਲ ਦੇ ਆਲੇ ਦੁਆਲੇ  ਰਹਿਣ ਵਾਲੇ ਲੋਕ ਵੀ ਬੇ ਡਰ ਹੋ ਗਏ ਸਨ ਪਰ ਚੋਣਾ ਹੋ ਜਾਣ ਤੋ ਬਾਅਦ ਜੇਲ ਦੀ ਸੁਰੱਖਿਆ ਵਿੱਚ ਇੱਕ ਵਾਰ ਫੇਰ ਕਮੀ ਵੇਖਣ ਨੂੰ ਸਾਹਮਣੇ ਆਈ।  ਪੈਰਾਮਿਲਟਰੀ ਫੋਰਸ  ਜੇਲ ਤੋ ਵਾਪਸ ਚਲੀ ਗਈ ਹੈ ਅਤੇ ਲੋਕਾ ਦੇ ਮਨਾ ਵਿੱਚ ਮੁੜ ਤੋ ਫੇਰ ਡਰ ਦਾ ਮਹੋਲ ਪੈਦਾ ਹੁੰਦਾ ਜਾ ਰਿਹਾ ਹੈ ਅਤੇ ਲੋਕਾ ਨੇ ਸਰਕਾਰ ਤੋ ਪੈਰਾਮਿਲਟਰੀ ਮੁੜ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਨਾਭਾ ਦੀ ਜਿਲਾ ਨਵੀ ਜੇਲ ਵਿੱਚ ਵੀ ਪੈਰਾਮਿਲਟਰੀ ਫੋਰਸ ਨੂੰ ਹਟਾ ਦਿੱਤਾ ਗਿਆ ਪਰ ਅਜੇ ਤੱਕ  ਪੰਜਾਬ ਪੁਲਿਸ 4 ਗੈਗਸਟਰ 1 ਅੱਤਵਾਦੀ  ਨੂੰ ਨਹੀ ਫੜ ਸਕੀ। ਦੋਨਾ ਜੇਲਾ ਵਿੱਚ ਕਾਫੀ ਮਾਤਰਾ ਵਿੱਚ ਕੈਦੀ ਅਤੇ ਹਫਾਲਾਤੀ ਬੰਦ ਹਨ

Leave a Reply