ਅੰਮ੍ਰਿਤਸਰ ਵਿਚ ਸਵਾਮੀ ਵੇਵਕਾ ਨੰਦ ਨਸ਼ਾ ਛਡਾਓ ਕੇਂਦਰ ਵਿੱਚ Legal Aid Clinic ਦਾ ਉਦਘਾਟਣ (ਵੀਡੀਓ )

Amritsar Punjab


ਅੰਮ੍ਰਿਤਸਰ (ਸਤਵੰਤ ਔਲਖ ) ਅਜ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਸੇਸ਼ੇਸਨ ਜਜ ਗੁਰਬੀਰ ਸਿੰਘ ਦੀ ਅਗਵਾਈ ਹੇਠ ਸਵਾਮੀ ਵੇਵ੍ਕਾ ਨੰਦ ਮੇਡਿਕਲ ਕਲੀਨਕ ਦਾ ਉਦਗਾਟਣ ਕੀਤਾ ਇਸ ਦੋਰਾਨ ਮੈਡੀਕਲ ਪ੍ਰੋਫਾਸੇਰ ਬੀ ਏਸ ਬਲ ਗੁਰੂ ਨਾਨਕ ਹਸਪਤਾਲ ਤੋ ਰਾਮਸ਼ਰੂਪ ਸ਼ਰਮਾ ਅਤੇ ਗਰੀਸ਼ ਬਾਂਸਲ ਵੀ ਹਜਾਰ ਰਹੇ

Leave a Reply