“ਤੇਰੀ ਮੇਰੀ ਜੋਡ਼ੀ” ਆਦਿਤਿਆ ਸੂਦ ਵਲੋ ਬਣੀ ਫ਼ਿਲਮ ਦਾ ਟ੍ਰੇਲਰ YouTube ਤੇ ਜਾਰੀ

Amritsar Punjab Top Slide

ਅੰਮ੍ਰਿਤਸਰ (ਸਿਮਰਪ੍ਰੀਤ ਸਿੰਘ ) “ਤੇਰੀ ਮੇਰੀ ਜੋਡ਼ੀ” ਆਦਿਤਿਆ ਸੂਦ ਵਲੋ ਬਣੀ ਫ਼ਿਲਮ ਦਾ ਟ੍ਰੇਲਰ YouTube ਤੇ ਜਾਰੀ ਹੋ ਚੁੱਕਾ ਹੈ ਤੇ ਲੋਕਾਂ ਨੂਂ ਬਹੁਤ ਜਾਅਦਾ ਪਸਂਦ ਆ ਰਿਹਾ ਹੈਂ,ਲੋਕੀ ਬੇਸਬਰੀ ਨਾਲ 13 ਸਤੰਬਰ 2019 ਦਾ ਇਤਂਜ਼ਾਰ ਕਰ ਰਹੇ ਹਨ ।
ਪਰ ਫ਼ਿਲਮ ਵਿੱਚ “ਰਾਣੋ” ਦੇ ਕਿਰਦਾਰ ਦੀ ਝਲੱਕ ਨਾ ਦਿਖੱਣ ਤੇ “ਕਰਮ ਕੋਰ” ਦੇ ਪ੍ਰਸ਼ੰਸਕ ਉਦਾਸ ਨੇ ।
ਜੀਵੇ ਪੰਜਾਬ ਦੇ ਨਾਲ ਖਾਸ਼ ਗੱਲਬਾਤ ਦੇ ਦੋਰਾਨ ਕਰਮ ਕੋਰ ਦਾ ਕਹਿਣਾ ਹੈ ਕਿ ਇਹ “ਰਾਣੋ” ਦਾ ਕਿਰਦਾਰ ਫ਼ਿਲਮ ਦਾ “ਸਸਪੈਂਸ ਰਾਜ਼” ਹੋ ਸੱਕਦਾ ਹੈ। ਇਸ ਤੋ ਇਲਾਵਾ ਹੋਰ ਵੀ ਕਈ ਰਾਜ਼ ਅਤੇ ਮਹਾਨ ਅਦਾਕਾਰ ਨੇ ਜੋ ਤੁਸੀ 13 ਸਤੰਬਰ 2019 ਨੂਂ ਦੇਖੋਗੇਂ

“ਤੇਰੀ ਮੇਰੀ ਜੋਡ਼ੀ” ਫ਼ਿਲਮ ਹਰ ਤਰਹ ਦੇ ਰਿਸ਼ਤੇ ਨੂਂ ਬਖੁਬੀ ਨਾਲ ਸੁਲਜਾਏਗੀ । ਟ੍ਰੇਲਰ ਵਿੱਚ ਲੋਕ “ਸਿੱਧੂ ਮੂਸੇਵਾਲਾ” ਸੈਮੀ ਗਿੱਲ ਤੇ
ਕਿੰਗ ਬੀ ਚੌਹਾਨ ਨੂਂ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ । ਜਲਦ ਹੀ ਫ਼ਿਲਮ ਦੇ ਗੀਤ ਪੰਜਾਬੀ ਚੈਨਲ ਤੇ ਜਾਰੀ ਕਿਤੇ ਜਾਣਗੇ

Leave a Reply