ਨਰੇਗਾ ਮਜ਼ਦੂਰਾਂ ਨੇ ਲਾਇਆ ਅਪਣੇ ਹੱਕਾਂ ਲਈ ਧਰਨਾ 

Amritsar Punjab Top Slide
ਤਰਸਿੱਕਾ : ਮਲਕੀਤ ਸਿੰਘ ਚੀਦਾ ਤਰਸਿੱਕਾ ਵਿਖੇ ਗਰੀਬ ਮਜ਼ਦੂਰ ਨਰੇਗਾ ਦਿਹਾੜੀ ਵੱਲੋਂ ਬਲਾਕ ਤਰਸਿੱਕਾ ਵਿਖੇ ਧਰਨਾ ਦਿੱਤਾ ਗਿਆ । ਜਿਸ ਵਿੱਚ ਵੱਖ ਵੱਖ ਪਿੰਡਾ ਦੇ ਨੇ ਹਿੱਸਾ ਲਿਆ । ਸੰਬੋਧਨ ਕਰਦਿਆਂ ਦੇ ਹੋਏ ਬਲਾਕ ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਜੋ ਸੈਂਟਰ ਸਰਕਾਰ ਨੇ ਜੋ ਗਰੀਬਾਂ ਦੇ ਰੁਜਗਾਰ ਨਰੇਗਾ ਸਕੀਮ ਤਹਿਤ ਚਲਾਈ ਗਰੀਬ ਪਰਿਵਾਰ ਦੀ ਦੀਆ ਨਹੁੰ ਧੀਆ ਕੰਮ ਕਰ ਰਹੀ ਹਨ। ਉਹ ਅੱਤ ਦੀ ਗਰਮੀ ਵਿਚ ਕੰਮ ਕਰਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਟਾਈਮ ਸਿਰ ਪੈਸੇ ਨਹੀਂ ਮਿਲਦੇ ਹਨ ਅਤੇ ਇਸ ਮੌਕੇ ਤੇ ਨਰੇਗਾ ਦਿਹਾੜੀ ਦਾਰ ਦੱਸਿਆ ਕਿ ਸਾਡੇ ਗਰੀਬ ਕੋਲੋਂ ਛੱਪੜ ਦਾ ਗੰਦਗੀ ਵਾਲਾ ਪਾਣੀ ਕੱਢਦੇ ਹਨ ਅਤੇ ਸਾਡੇ ਗਰੀਬਾਂ ਦੇ ਕੰਮ ਕਰਦਿਆਂ ਮਜ਼ਦੂਰਾਂ ਦੇ  ਜਹਿਰਲੀਆ ਚੀਜਾਂ ਲੜੀਆਂ ਹਨ।ਆਪਣੀ ਕੀਮਤੀ ਜਾਨਾਂ ਪਾ ਕੇ ਅੱਤ ਦੀ ਗਰਮੀ ਵਿਚ ਕੰਮ ਕਰਦੇ ਹਾ। ਨਰੇਗਾ ਦਿਹਾੜੀ ਨੇ ਕਿਹਾ ਕਿ ਅਸੀਂ ਅੱਤ ਦੀ ਗਰਮੀ ਵਿਚ ਕੰਮ ਕਰਦੇ ਪਰ ਅਕਾਉਟ ਵਿੱਚ ਪੈਸੇ ਨਹੀਂ ਪਾਉਂਦੇ । ਅਤੇ ਕਈ ਲੋਕਾਂ ਦੇ ਨਰੇਗਾ ਦਿਹਾੜੀ ਦੇ ਕਾਰਡ ਬਣੇ ਹੋਏ ਹਨ ਅਤੇ ਉਹ ਦਿਹਾੜੀ ਬੈਂਕ ਅਕਾਉਟ ਵਿੱਚ ਪੈਸੇ ਪਾਈ ਜਾਦੇ ਹਨ ।ਇਸ ਦੀ ਇੰਨਕਵਾਰੀ ਕੀਤੀ ਜਾਵੇ । ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕੋਲ ਮੰਗ ਕੀਤੀ ਜਾਂਦੀ ਹੈ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ।ਅਤੇ ਨਰੇਗਾ ਦਿਹਾੜੀ ਨੇ ਮੰਗ ਪੱਤਰ ਬੀ ਡੀ ਓ ਤਰਸਿੱਕਾ ਦੇ ਸੁਪਰਡੈਂਟ ਨੂੰ ਦਿੱਤਾ ਗਿਆ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚ ਵੇ ਗਏ । ਇਸ ਮੌਕੇ ਤੇ ਜੋਗਿੰਦਰ ਸਿੰਘ ਸੰਗਰਾਮ ਸੇਵਾ ਸਿੰਘ ਗੁਰਮੀਤ ਕੌਰ ਜੋਧਾਨਗਰੀ ਬੂਟਾ ਸਿੰਘ ਤਰਸਿੱਕਾ ਬਲਵਿੰਦਰ ਸਿੰਘ ਫੋਜੀ ਤਰਸਿੱਕਾ ਮਨਜੀਤ ਕੌਰ ਜਗੀਰ ਸਿੰਘ ਸਵਿੰਦਰ ਸਿੰਘ ਹੋਰ ਆਦਿ ਹਾਜ਼ਰ ਸਨ

Leave a Reply