ਜਲਦ ਹੀ ਬਾਲੀਵੁੱਡ ਫ਼ਿਲਮਾਂ ਚ ਨਜ਼ਰ ਆਵੇਗੀ ਜਸਮੀਤ ਸੰਧੂ

Amritsar Entertainment Punjab

ਅੰਮ੍ਰਿਤਸਰ (ਸਿਮਰਪ੍ਰੀਤ ਸਿੰਘ ) ਪੰਜਾਬੀ ਗੀਤਾਂ ਤੇ ਫ਼ਿਲਮਾਂ ਚ ਕਮ ਕਰ ਚੁੱਕੀ ਜਸਮੀਤ ਸਿੱਧੂ ਨੇ ਦਸਿਆ ਉਹ ਡੀਜੇ ਵਾਲੀ ਬੀਟ ਸਿੰਗਰ ਦੀਪਕ ਢਿੱਲੋ ਰਾਣਾ ਮਾਣ ,ਗੀਤ ਗੱਭਰੂ ਸਿੰਗਰ ਚੰਚਲ ਬਾਵਾ ਤੇ ਹੋਰ ਕਾਫੀ ਗੀਤਾਂ ਚ ਕਮ ਕੀਤਾ ਆ ਤੇ ਥਿਏਟਰ ਵੀ ਇਕ ਸਾਲ ਕੀਤਾ ਆ ਜੀ ਫ਼ਿਲਮਾਂ ਬਲੈਕੀਆਂ ,ਪੰਜਾਬ 1936, ਚੁਬਾਰੇ ਵਾਲੀ ਬਾਰੀ , ਟੈਲੀਫੋਨ ਫਿਲਮ ਵੀ ਜੂਨ ਵਿਚ ਰਿਲੀਜ਼ ਹੋਵੇਗੀ ਡਾਇਰੈਕਟਰ ਜਸਪ੍ਰੀਤ ਮਾਣ ਕਾਸਟਿੰਗ ਡਾਇਰੈਕਟਰ ਲਕੀ ਤੇ ਮਾਤਾ ਸਾਹਿਬ ਕੌਰ ਜੀ ਤੇ ਇਕ ਸਾਲ ਫਿਲਮ ਜਲਦੀ ਆ ਰਹੀ ਹੈ ਤੇ ਜਸਮੀਤ ਸੰਧੂ ਨੇ ਦਸਿਆ ਜਲਦੀ ਹੀ ਉਹ ਬਾਲੀਵੁੱਡ ਫ਼ਿਲਮਾਂ ਚ ਨਜ਼ਰ ਆਣ ਗਏ ਜਸਮੀਤ ਸੰਧੂ ਨੇ ਦੱਸਿਆ ਪਰਿਵਾਰ ਦੀ ਸਪੋਰਟ ਹੈ ਤੇ ਮਾਂ ਦਾ ਪੁਰਾ ਸਹਿਜੋਗ ਹੈ

Leave a Reply