ਸੀਟਾਂ ਜੀਤ ਰਾਹੁਲ ਗਾਂਧੀ ਦੀ ਝੋਲੀ ਵਿੱਚ ਪਾਵਾਂਗਾ : ਏ.ਆਈ.ਸੀ. ਡਬਲਯੂ. ਸੀ : ਬਖਸ਼ੀ

Jalandhar Punjab Top Slide

ਜਲੰਧਰ (ਵਰਿੰਦਰ ਸਿੰਘ)ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆੱਲ ਇੰਡਿਆ ਕਾਂਗਰਸ ਵਰਕਰਸ ਕਮੇਟੀ ਦੀ ਯੂਥ ਬ੍ਰਿਗੇਡ 13 ਦੀਆਂ 13 ਲੋਕ ਸਭਾ ਸੀਟਾਂ ਜੀਤ ਕੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜਬੂਤ ਕਰਦੇ ਹੋਏ ਦੇਸ਼ ਨੂੰ ਇੱਕ ਸਥਿਰ ਕਾਂਗਰਸ ਦੀ ਸਰਕਾਰ ਬਣਾਈ ਜਾਵੇਗੀ। ਇਹ ਪ੍ਰਗਟਾਵਾ ਆਲ ਇੰਡਿਆ ਕਾਂਗਰਸ ਵਰਕਸ ਕਮੇਟੀ ਦੇ ਲੋਕ ਸਭਾ ਹਲਕਾ ਜਲੰਧਰ ਦੇ ਪ੍ਰਧਾਨ ਅਭਿਸ਼ੇਕ ਬਖਸ਼ੀ ਨੇ ਕਿੱਤਾ ਹੈ। ਇਸ ਵਿੱਚ ਅਭਿਸ਼ੇਕ ਬਖਸ਼ੀ ਨੇ ਕਿਹਾ ਪੂਰੇ ਦੇਸ਼ ਚ 17ਵੀਆਂ ਲੋਕ ਸਭਾ ਚੋਨਾਂ ਦੇ ਨਾਲ ਹੀ ਕੇਂਦਰ ਚ ਚੱਲ ਰਹੀ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਦੇਸ਼ ਦਾ ਨੌਜਵਾਨ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੇ ਨਾਲ ਭੱਟ ਕੇ ਖੜਾ ਹੈ। ਬਖਸ਼ੀ ਨੇ ਕਿਹਾ ਕਾਂਗਰਸ ਦੀਆਂ ਨੌਜਵਾਨਾ ਲਈ ਬਣਾਈਆਂ ਨੀਤੀਆਂ ਤੋਂ ਖੁਸ਼ ਹੋ ਕੇ ਯੂਥ ਆੱਲ ਇੰਡਿਆਂ ਕਾਂਗਰਸ ਵਰਕਰਸ ਕਮੇਟੀ ਨਾਲ ਜੁੜ ਰਿਹਾ ਹੈ, ਜੱਦ ਕਿ ਦੂਸਰੇ ਪਾਸੇ ਅਕਾਲੀ ਦੱਲ ਆਪਣੀ ਸਾਖ ਬਚਾਉਣ ਲਈ ਨੌਜਵਾਨਾ ਨੂੰ ਗੁਮਰਾਹ ਕਰ ਰਿਹਾ ਹੈ। ਅਭਿਸ਼ੇਕ ਬਖਸ਼ੀ ਨੇ ਕਿਹਾ ਕਾਂਗਰਸ ਵੱਲੋਂ ਲੋਕ ਸਬਾ ਚੋਣਾ ਲਈ ਕਿੱਤੇ ਵਾਅਦਿਆਂ ਨੂੰ ਪੁਰਾ ਕਰਨ ਲਈ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਸਮੇਂ ਦੀ ਮੁੱਖ ਮੰਗ ਹੈ ਤੇ ਇਸ ਲਈ ਆਲ ਇੰਡਿਆਂ ਕਾਂਗਰਸ ਵਰਕਰਸ ਕਮੇਟੀ ਦਿਨ ਰਾਤ ਇਕ ਕਰਕੇ ਮਿਹਨਤ ਕਰੇਗੀ। ਇਸ ਮੋਕੇ ਤੇ ਅਭਿਸ਼ੇਕ ਬਖਸ਼ੀ ਏ ਨਾਲ ਰੋਹਿਤ ਥਾਪਰ ਕਮਲ ਸਿੰਘਾ ਦੀਪਾ ਘਾਰੂ ਜਤਿੰਦਰ ਬਰਸਾਲਾਂ ਤੇ ਹੋਰ ਕਾਂਗਰਸੀ ਵਰਕਰਸ ਸ਼ਾਮਿਲ ਹੋਏ।

Leave a Reply