Samjhauta Express ਦਾ ਐਂਟਰੀ ਗੇਟ ਬੰਦ | J.P News |

Amritsar Punjab top

ਦਿੱਲੀ -ਲਾਹੌਰ ਚੱਲਣ ਵਾਲੀ ਪਾਕਿਸਤਾਨੀ ਭਾਰਤੀ ਸਾਂਝੀ ਰੇਲ ਸਮਝੌਤਾ ਐਕ੍ਸਪ੍ਰੇੱਸ ਪਾਕਸਤਾਨੀ ਰੇਲ ਵਲੋਂ ਅੱਜ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਹੈ ਜਿਸ ਕਾਰਨ ਅਟਾਰੀ ਬਾਰਡਰ ਤੇ 42 ਯਾਤਰੀ ਫਸੇ ਹੋਏ ਹਨ ਅਤੇ ਪਾਕਿਸਤਾਨ ਵੱਲੋਂ ਆਪਣੇ ਹੀ ਲੋਕਾਂ ਨੇ ਗੇਟ ਨਹੀਂ ਖੋਲੇ ਜਾ ਰਹੇ

ਜਿਸ ਤੋ ਬਾਅਦ ਪ੍ਰਸ਼ਾਸਨ ਵਲੋ ਫਸੇ ਹੋਏ ਯਾਤਰੀਅਾ ਨੂੰ ਹੁਣ ਵਾਗਾ ਸਰਹਦ ਰਹੀ ਪਾਕਿਸਤਾਨ ਨੂੰ ਰਵਾਨਾ ਕੀਤਾ ਗਿਅਾ

Leave a Reply