Real Video 2 ਜੂਨ ਤੋਂ 5 ਜੂਨ 1984 ਦੀ ਸਾਰੀ ਵੀਡੀਓ

Amritsar Punjab Top Slide

ਇਸ ਵੀਡਿਉ ਵਿੱਚ ਕਾਫੀ ਕੁਝ ਦੇਖਣ ਵਾਲਾ ਹੈ ਅਤੇ ਦਰਬਾਰ ਸਾਹਿਬ ਵਿੱਚ ਗੋਲੀਆਂ ਦੇ ਨਿਸ਼ਾਨ ਜੋ ਅੱਜ ਮਿਟਾ ਦਿੱਤੇ ਗਏ ਹਨ ਅਤੇ ਸੰਤ ਜਰਨੈਲ ਸਿੰਘ ਜੀ ਦੀ ਆਖਰੀ ਇੰਟਰਵਿਊ ਆਦਿ ((ਇਹ ਵੀਡਿਉ ਘਲੂਘਾਰੇ ਤੋਂ ਇੱਕ ਦਿਨ ਪਹਿਲਾਂ ਦੀ ਹੈ )) 6 ਤਰੀਕ ਨੂੰ ਫੌਜ਼ ਨੇ ਦਰਬਾਰ ਸਾਹਿਬ ਅੰਦਰ ਟੈਂਕ ਆਦਿ ਲਿਆ ਕੇ ਦਰਬਾਰ ਸਾਹਿਬ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਇਆ ਤੇ ਬਹੁਤ ਸਾਰੇ ਸਿੰਘਾਂ ਸਮੇਤ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋਏ ।

Leave a Reply