Deepika ਤੇ Ranveer ਦੇ ਵਿਆਹ ਦੀ ਤਸਵੀਰ ਆਈ ਸਾਹਮਣੇ

Entertainment Punjab

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੀ ਇਟਲੀ ਦੇ ਲੇਕ ਕੋਮੋ ‘ਚ ਹੋਏ ਗ੍ਰੈਂਡ ਵਿਆਹ ਦੀਆਂ ਆਫੀਸ਼ੀਅਲ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਨਵੇਂ ਵਿਆਹੇ ਜੋੜੇ ਨੇ ਸਿੰਧੀ ਤੇ ਕੋਂਕਣੀ ਰਸਮ ਦੀ ਇਕ-ਇਕ ਤਸਵੀਰ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਹ ਦੋਵੇਂ ਤਸਵੀਰਾਂ ਸ਼ੇਅਰ ਕਰਦੇ ਹੀ ਵਾਇਰਲ ਹੋ ਗਈਆਂ। ਬਾਲੀਵੁੱਡ ਸਿਤਾਰਿਆਂ ਨੇ ਵੀ ਦੀਪਵੀਰ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਦੀਪਿਕਾ ਦੀ ਵੈਡਿੰਗ ਤਸਵੀਰ ਆਉਣ ਤੋਂ ਬਾਅਦ ਉਸ ਦੀ ਅੰਗੇਜਮੈਂਟ (ਮੰਗਣੀ ਦੀ) ਰਿੰਗ ਤੇ ਵਿਆਹ ਵਾਲੀ ਚੁੰਨੀ ਚਰਚਾ ‘ਚ ਬਣੀ ਹੋਈ ਹੈ।

Leave a Reply