ਵੇਖੋ ਨਿਹੰਗ ਦੇ ਬਾਣੇ ‘ਚ ਗੁੰਡਾਗਰਦੀ,ਪੱਤਰਕਾਰਾ ਤੇ ਕੀਤਾ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ

Video

26 ਅਗਸਤ ਦਾ ਜਿਥੇ ਬਾਬਾ ਬਕਾਲਾ ਦੇ ਮੇਲੇ ਖਬਰ ਕਰਨ ਜਾ ਰਹੇ 3 ਪੱਤਰਕਾਰਾਂ ਉੱਪਰ ਸੁਖਦੇਵ ਸਿੰਘ ਰੰਧਾਵਾ ਜੋ ਕਿ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ ਅਤੇ ਇਸ ਦਾ ਇੱਕ ਸਾਥੀ ਦਾ ਪਤੱਰਕਾਰਾਂ ਨਾਲ ਮਾਮੂਲੀ ਵਿਵਾਦ ਹੋ ਗਿਆ ਤੇ ਨਿਹੰਗ ਸਿੰਘਾ ਵਲੋਂ ਪੱਤਰਕਾਰਾਂ ਦੇ ਕੈਮਰਾ ਤੇ ਲੈਪਟੋਪ ਤੋੜ ਦਿੱਤਾ ਗਿਆ ਤੇ ਪੱਤਰਕਾਰਾਂ ਦੀ ਕਾਰ ਦਾ ਵੀ ਨੁਕਸਾਨ ਕੀਤਾ ਗਿਆ ਤੇ ਇੱਕ ਪੱਤਰਕਾਰਾਂ ਨੂੰ ਰਾਈਫਲ ਦੇ ਬੱਟ ਮਾਰੇ ਤੇ ਸ਼੍ਰੀ ਸਾਹਿਬ ਵੀ ਮਾਰੇ ਤੇ ਕੈਮਰਾਮੈਨ ਨੂੰ ਮਾਰਨ ਲਈ ਬੰਦੂਕ ਵੀ ਸਿੱਧੀ ਓਹਦੇ ਤੇ ਤਾਣ ਦਿੱਤੀ ਤੇ ਉਕਤ ਨਿਹੰਗ ਸਿੰਘ ਆਪਣੀ ਕਾਰ (PB 02 DH 3214) ਲੈ ਕੇ ਫਰਾਰ ਹੋ ਗਏ ਤੇ ਇਸ ਸ਼ਕਾਇਤ ਖਲਚਿਆ ਥਾਣੇ ਕੀਤੀ ਗਈ ਜਿਸ ਦੀ ਅੱਜ ਤੱਕ ਕੋਈ ਵੀ ਕਾਰਵਾਈ ਨਾ ਹੋਈ
ਜਿਸ ਦੇ ਸੰਬੰਧ ਵਿੱਚ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸ਼ੇਸਨ ਵਲੋਂ ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ ਨੂੰ ਇਕ ਮੰਗ ਪੱਤਰ ਦਿੱਤੋ ਜੋ ਕਿ ਅੰਮ੍ਰਿਤਸਰ ਦਿਹਾਤੀ ਡੀ.ਐਸ.ਪੀ ਨੇ ਲਿਆ ਤੇ ਪੱਤਰਕਾਰਾਂ ਨੂੰ ਅਸ਼ਵਾਸ਼ਨ ਦਵਾਇਆ ਕਿ 7 ਦੀਨਾਂ ਵਿਚ ਉਕਤ ਨਹਿੰਗ ਸਿੰਘਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਗਈ

Leave a Reply