ਅਖੀਰ ਕਿਉ ? ਬਜ਼ੁਰਗ ਨੇ ਰੇਲ ਗੱਡੀ ਥਲੇ ਆ ਕੇ ਦਿੱਤੀ ਆਪਣੀ ਜਾਣ…

Punjab Tarn Taran Sahib

ਖੇਮਕਰਨ (ਹੀਰਾ ਕੰਡਾ ) ਹਲਕਾ ਖੇਮਕਰਨ ਵਿਚ ਸ਼ੁਕਰਵਾਰ ਸਵੇਰੇ 7,25 ਇਕ ਬਜੁਰਗ ਰੇਲ ਗੱਡੀ ਥਲੇ ਆ ਕੇ ਆਪਣੀ ਜਾਨ ਗਵਾਈ ਅਮ੍ਰਿਤਸਰ ਤੋ ਖੇਮਕਰਨ ਨੂੰ ਆ ਰਹੀ  ਡੀ ਐਮ ਜੂ ਥਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਇਸ ਦੀ ਪਛਾਣ ਗੁਰਮੇਜ ਸਿੰਘ ਪੁਤਰ ਦਰਸ਼ਨ ਸਿੰਘ ਵਾਸੀ ਖੇਮਕਰਨ ਉਮਰ 60 ਸਾਲ ਵਜੋ ਹੋਈ ਹੈ
ਜਿਕਰਯੋਗ ਹੈ ਕੀ ਪਹਿਲਾ ਵੀ ਇਸ ਬਜੁਰਗ ਨੇ ਗਡੀ ਥਲੇ ਆਓਣ ਦੀ ਕੋਸ਼ਿਸ਼ ਕੀਤੀ ਹੈ ਲੋਕਾ ਦਸਿਆ ਕੇ ਇਸ ਦਾ ਵਿਆਹ ਨਹੀ ਹੋਇਆ ਨਾ ਹੀ ਇਸ ਦਾ ਕੋਈ ਧੀ ਪੁਤ ਨਹੀ  ਹੈ ਜਿਸ ਗੱਲ ਦਾ ਦੁਖ ਉਸ ਨੂੰ ਹਮੇਸ਼ਾ ਅੰਦਰੋ ਅੰਦਰ ਖਾਂਦਾ ਸੀ

Leave a Reply