ਇੰਟਰਨੈਸ਼ਨਲ ਪੰਥਕ ਦਲ  ਵਿੱਚ ਜੰਡਿਆਲਾ ਗੁਰੂ ਤੋਂ ਬਾਬਾ ਕੁਲਵੰਤ ਸਿੰਘ ਜੀ ਅਤੇ ਭਾਈ ਮਨਜਿੰਦਰ ਸਿੰਘ ਜੀ ਸ਼ਾਮਿਲ ਹੋਏ

Amritsar Punjab

ਜੰਡਿਆਲਾ ਗੁਰੂ(ਕੰਵਲਜੀਤ ਸਿੰਘ) ਸਿੱਖ ਕੌਮ ਦੇ ਮਹਾਨ ਕਾਰਜ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਲੀ ਸਿੱਖ ਜਾਥੇਬੰਦੀ ਇੰਟਰਨੈਸ਼ਨਲ ਪੰਥਕ ਦਲ  ਵਿੱਚ ਜੰਡਿਆਲਾ ਗੁਰੂ ਤੋਂ ਬਾਬਾ ਕੁਲਵੰਤ ਸਿੰਘ ਜੀ ਅਤੇ ਭਾਈ ਮਨਜਿੰਦਰ ਸਿੰਘ ਜੀ ਸ਼ਾਮਿਲ ਹੋਏ। ਇਸ ਮੌਕੇ ਬਾਬਾ ਸਤਨਾਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ (ਧਾਰਮਿਕ ਵਿੰਗ) ਨੇ ਸਿਰੋਪਾਓ ਪਾ ਕੇ  ਦੋਨਾਂ ਸਿੰਘਾ ਨੂੰ ਸਨਮਾਨਿਤ ਵੀ ਕੀਤਾ। ਅਤੇ ਆਗਲੀ ਮੀਟਿੰਗ ਵਿੱਚ ਮਤਾ ਪਾਕੇ ਕੋਈ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਮੌਕੇ ਭਾਈ ਸਾਹਿਬ ਭਾਈ ਰਘਬੀਰ ਸਿੰਘ ਯੂ ਕੇ ਤੋਂ ਇਲਾਵਾ ਬਾਬਾ ਸੁੱਖਾ ਸਿੰਘ ਜੀ ਮੁੱਖ ਸੇਵਾਦਾਰ ਗੁਰੂਦੁਆਰਾ ਜੋਤੀਸਰ ਸਾਹਿਬ ਜੰਡਿਆਲਾ ਗੁਰੂ ਵਾਲੇ (ਜਨਰਲ ਸਕੱਤਰ ਪੰਜਾਬ ਧਾਰਮਿਕ ਵਿੰਗ), ਰਾਮ ਸ਼ਰਨਜੀਤ ਸਿੰਘ ਪ੍ਰਧਾਨ ਬ੍ਰਾਂਚ ਜੰਡਿਆਲਾ ਗੁਰੂ, ਭਾਈ ਸਰਵਨ ਸਿੰਘ ਮੀਤ ਪ੍ਰਧਾਨ ਬਰਾਚ ਜੰਡਿਆਲਾ ਗੁਰੂ, ਭਾਈ ਨਰਿੰਦਰ ਸਿੰਘ ਜੀ (ਬਾਬਾ ਸ਼ੌਂਕੀ), ਭਾਈ ਸਾਹਿਲ ਸਿੰਘ ਜੀ, ਭਾਈ ਕੰਵਲਜੀਤ ਸ਼ਿੰਘ ਆਦਿ ਹਾਜ਼ਰ ਸਨ।

 

Leave a Reply