ਜਿਨ ਕਾਰ ਤੇ ਟਾਟਾ ਸਫ਼ਾਰੀ ਕਾਰ ਦੀ ਭਿਆਨਕ ਟਕਰ

Punjab Tarn Taran Sahib

 ਖੇਮਕਰਨ (ਹੀਰਾ ਕੰਡਾ) ਹਲਕਾ ਖੇਮਕਰਨ ਦੇ ਲਾਗੇ ਪਿੰਡ ਚੀਮਾ ਖੁਰਦ ਵਿਖੇ ਇਕ ਜਿਨ ਗਡੀ ਰੰਗ ਚਿਟਾ PB32F0232 ਗਡੀ ਵਿਚ ਸਵਾਰ ਦਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਚਿਮਾ ਖੁਰਦ ਇਹ ਅਮ੍ਰਿਤਸਰ ਵਲ ਜਾ ਰਿਹਾ ਸੀ ਤੇ ਅਗੋ ਇਕ ਟਾਟਾ ਸਫਾਰੀ ਜਿਸਦਾ ਨੰ PB46 08331 ਗਡੀ ਵਿਚ ਸਵਾਰ ਸਤਨਾਮ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਜਟ ਅਮੀਰਕੇ ਇਹ ਦੋਵੇ ਤੇਜ ਰਫਤਾਰ ਨਾਲ ਆ ਰਹੀਆ ਸਨ ਆਮੋ ਸਾਮਣੇ ਇਕ ਦੂਜੇ ਵਿਚ ਵਜੀਆ ਅਵਾਜ ਸੁਣ ਕੇ ਲਾਗੇ ਪਿੰਡ ਵਾਲੇ ਇਕਠੇ ਹੋਏ

ਜਦੋ ਇਹਨਾ ਦੇਖਿਆ ਕੇ ਦੋਵੇ ਗਡੀਆ ਦੇ ਪਲੇ ਕੁਛ ਨੀ ਬਚਿਆ ਗਡੀ ਵਿਚ ਸਵਾਰ ਬਚ ਗਏ ੳਹਨਾ ਸਟਾ ਲਗੀਆ ਉਹ ਲਾਗੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ

Leave a Reply