‘ਨਾਨਕ ਸ਼ਾਹ ਫਕੀਰ’ ਜਾਰੀ ਹੋਣ ਦੇ ਰੋਸ ਵਜੋਂ ਕਾੰਗ੍ਰੇਸ ਪਾਰਟੀ ਨੇ ਵੀ ਕੀਤੀ ਪ੍ਰੇਸ ਵਾਰਤਾ

Amritsar Punjab

ਵਿਵਾਦਤ ਫਿਲਮ ‘ਨਾਨਕ ਸ਼ਾਹ ਫਕੀਰ’ ਜਾਰੀ ਹੋਣ ਦੇ ਰੋਸ ਵਜੋਂ ਕਾੰਗ੍ਰੇਸ ਪਾਰਟੀ ਜਿਲਾ ਪਰਧਾਨ ਦੇ ਭਗਵੰਤ ਪਾਲ ਸਿੰਘ ਸਿਚਰ ਨੇ ਇਕ ਪ੍ਰੇਸ ਕੋਨ੍ਫ੍ਰੇਸ ਕੀਤੀ ਤੇ ਕਿਹਾ ਕੀ ਸਾਨੂੰ ਸਿਖ ਹੋਣ ਦੇ ਨਾਤੇ ਇਸ ਫਿਲਮ ਤੇ ਪੂਰਨ ਤੋਰ ਤੇ  ਪਾਬੰਦੀ ਲਾਨੀ ਚਾਹਦੀ ਹੈ ਤੇ ਉਹਨਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕੀ ਇਸ ਗੱਲ ਦੀ ਜਾਂਚ ਕੀਤੀ ਜਾਵੇ ਕੀ ਸ੍ਰੋਮਣੀ ਗੁਰਦਵਾਰਾ ਪਰਬਦਕ ਕਮੇਟੀ ਨੇ ਪਿਹਲਾ ਕਿਓ ਮਨਜੂਰੀ ਦਿਤੀ ਤੇ ਹੁਣ ਓਹਨੂੰ ਵਾਪਸ ਲਿਆ ਓਹਦੇ ਕੀ ਕਾਰਨ ਸਨ

Leave a Reply