ਭਗਵਾਨ ਵਾਲਮੀਕ ਏਕਤਾ ਸੰਘਰਸ਼ ਕਮੇਟੀ ਮਹਿਦੀਪੁਰ ਵੱਲੋ ਨਵੀ ਬਣੀ ਮਹਿਲਾ ਪ੍ਰਧਾਨ ਵੱਲੋ ਖੇਮਕਰਨ ਦੇ ਐਸ.ਐਚ.ਓ ਬਲਵਿੰਦਰ ਸਿੰਘ ਨੂੰ ਕੀਤਾ ਸਨਮਾਨਿਤ

Punjab

ਖੇਮਕਰਨ ਦੇ ਲਾਗੇ ਪਿੰਡ ਮਹਿਦੀਪੁਰ ਵਿੱਚ ਭਗਵਾਨ ਵਾਲਮੀਕ ਏਕਤਾ ਸੰਘਰਸ਼ ਕਮੇਟੀ ਦੀ ਮਹਿਲਾ ਪ੍ਰਧਾਨ ਸ਼੍ਰੀ ਮਤੀ ਗੁਰਜੀਤ ਕੋਰ ਪਤਨੀ ਹਰਜੀਤ ਸਿੰਘ ਵਾਸੀ ਮਹਿਦੀਪੁਰ ਤੇ ਇਹਨਾ ਦੇ ਨਾਲ ਮੈਬਰ ਐਲਿਸ,ਸਰਬਜੀਤ ਕੋਰ ,ਕਸ਼ਮੀਰ ਕੋਰ,ਮਨਜੀਤ ਕੋਰ,ਰਾਜ ਕੋਰ,ਹਰਜੀਤ ਸਿੰਘ,ਧਰਮਿੰਦਰ,ਸਿੰਘ,ਅਰਸ਼ਦੀਪ ਸਿੰਘ ਵੱਲੋ ਖੇਮਕਰਨ ਦੇ ਐਸ.ਐਚ.ਓ ਬਲਵਿੰਦਰ ਸਿੰਘ ਨੂੰ ਮਹਿਲਾ ਪ੍ਰਧਾਨ ਵੱਲੋ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ | ਖੇਮਕਰਨ ਦੇ ਐਸ.ਐਚ.ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇ ਕੋਈ ਵੀ ਪਿੰਡ ਵਿੱਚ ਨਸ਼ਾ ਕਰਦਾ ਜਾ ਕੋਈ ਵੇਚਦਾ ਹੋਵੇ ਸਾੰਨੂ ਦੱਸੋ |ਅਸੀਂ ਉਹਨਾ ਤੇ ਕਾਰਵਾਈ ਕਰਾਗੇ ਤੇ ਹੋਰ ਵੀ ਕੋਈ ਸਮਸਿਆ ਹੋਵੇ ਸਾੰਨੂ ਦੱਸੋ ਉਸ ਨੂੰ ਵੀ ਹੱਲ ਕੀਤਾ ਜਾਵੇਗਾ|

Leave a Reply