31 ਅਕਾਲੀ ਪਰਿਵਾਰ ਸੋਰਮਣੀ ਅਕਾਲੀ ਦਲ ਬਾਦਲ ਨੂੰ ਸਦਾ ਲਈ ਕਹਿ ਗਏ ਅਲਵਿਦਾ

Amritsar Punjab


ਅੰਮ੍ਰਿਤਸਰ (ਸਨੀ ਸਹੋਤਾ / ਵਿਸ਼ਾਲ ਸ਼ਰਮਾ ) ਅੱਜ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦਾ ਪਿੰਡ ਨੰਗਲੀ ਵਿਖੇ ਸ ਮੇਜਰ ਸਿੰਘ ਸਮੇਤ 31 ਦੇ ਕਰੀਬ ਅਕਾਲੀ ਪਰਿਵਾਰ ਸੋਰਮਣੀ ਅਕਾਲੀ ਦਲ ਬਾਦਲ ਨੂੰ ਸਦਾ ਲਈ ਅਲਵਿਦਾ ਕਹਿ ਕੇ ਹਲਕਾ ਅਟਾਰੀ ਦੇ ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਡੀਸੀ ਦੀ ਅਗਵਾਈ ਹੇਠ ਕਾਂਗਰਸ਼ ਪਾਰਟੀ ਚ ਸ਼ਾਮਲ ਗਏ ਹਨ ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਡੀਸੀ ਨੇ ਅਕਾਲੀ ਦਲ ਛੱਡ ਕੇ ਆਉਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੁੱਖ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਗਰੀਬ ਲੋਕਾਂ ਨੂੰ ਰੁਜਗਾਰ ਮੁਹਈਆ ਕਰਵਾ ਕੇ ਉਨਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ ਇਸ ਮੀਕੇ ਉਨਾਂ ਕਿਹਾ ਕਿ ਕਾਂਗਰਸ਼ ਚ ਆਏ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਇਸ ਮੌਕੇ ਸ ਮੇਜਰ ਸਿੰਘ ਨੇ ਕਿਹਾ ਕਿ ਲੋਕ ਕੈਪਟਨ ਅਮ੍ਰਿੰਦਰ ਸਿੰਘ ਪਰਧਾਨ ਪੰਜਾਬ ਪਰਦੇਸ ਕਾਂਗਰਸ਼ ਕਿਸਾਨੀ ਦੇ ਮਸੀਹਾ ਦੀ ਸਰਕਾਰ ਦੀ ਪੱਬਾ ਭਾਰ ਹੋ ਕੇ ਉਡੀਕ ਕਰ ਰਹੇ ਹਨ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਬਣਨ ਤੇ ਰਾਸ਼ਨ ਡਿਪੂ ਰਾਹੀਂ ਕਣਕ ਤੇ ਖੰਡ ਪੱਤੀ ਲੋਕਾ ਨੂੰ ਮਿਲਿਆ ਕਰੂਗੀ

Leave a Reply