ਹੁਣ ਅਕਾਲੀ ਦਲ ਵਿਚ ਵੀ ਦਲ ਬਦਲੂ ਦਾ ਦੋਰ ਜਾਰੀ ਹੈ” ਦੇਖੋ ਵੀਡੀਓ”

Nabha Punjab

ਨਾਭਾ (ਸੁਖਚੈਨ ਸਿੰਘ ) ਵਿਧਾਨ ਸਭਾ ਚੋਣਾ ਨੂੰ ਵੇਖਦਿਆ ਹੀ ਦਲ ਬਦਲੂ ਦਾ ਦੋਰ ਜਾਰੀ ਹੈ ਨਾਭਾ ਤੋ ਸਾਬਕਾ ਵਿਧਾਇਕ ਸ੍ਰੀ ਰਮੇਸ ਕੁਮਾਰ ਸਿੰਗਲਾ ਸ੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਅੱਜ ਮੁੜ ਕਾਗਰਸ ਪਾਰਟੀ ਵਿੱਚ ਸਾਮਲ ਹੋਏ ਗਏ ਹਨ ਦੂਸਰੇ ਪਾਸੇ ਨਾਭਾ ਤੋਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸ੍ਰੀ ਕਬੀਰ ਦਾਸ ਨੇ ਕਿਹਾ ਕਿ ਰਮੇਸ ਕੁਮਾਰ ਸਿੰਗਲਾ ਤਾ ਇੱਕ ਗ੍ਰਹਿ ਹਨ ਜਿਸ ਪਾਰਟੀ ਵਿੱਚ ਜਾਦੇ ਹਨ ਉਸ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪੈਦਾ ਹੈ ਅਤੇ ਸਾਡੀ ਪਾਰਟੀ ਤੇ ਇੱਕ ਗ੍ਰਹਿ ਸੀ ਜੋ ਲੈ ਗਿਆ ਹੈ ਸਾਡੀ ਪਾਰਟੀ ਨੂੰ ਨਾਭਾ ਹਲਕੇ ਵਿੱਚ ਕੋਈ ਫਰਕ ਨਹੀ ਪੈਣਾ ਰਮੇਸ ਕੁਮਾਰ ਸਿੰਗਲਾ ਦਾ ਅਧਾਰ ਹੁਣ ਖਤਮ ਹੋ ਗਿਆ ਹੈ ਸਿੰਗਲਾ ਤਾ ਹੁਣ ਦਲ ਬਦਲੂ ਦਾ ਸਟੀਕਰ ਬਣ ਚੁੱਕੇ ਹਨ

ਨਾਭਾ ਹਲਕੇ ਤੋ ਕਾਗਰਸ ਪਾਰਟੀ ਦੇ ਰਹਿ ਚੁੱਕੇ ਵਿਧਾਇਕ ਸ੍ਰੀ ਰਮੇਸ ਕੁਮਾਰ ਸਿੰਗਲਾ ਕਈ ਵਾਰੀ ਅਕਾਲੀ ਦਲ ਅਤੇ ਕਈ ਵਾਰੀ ਕਾਗਰਸ ਪਾਰਟੀ ਵਿੱਚ ਅਨੰਦ ਮਾਣਦੇ ਰਹੇ 2012 ਦੀਆ ਵਿਧਾਨ ਸਭਾ ਚੋਣਾ ਦੋਰਾਨ ਸਮਾਣਾ ਹਲਕੇ ਤੋ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਚੋਣ ਕਨਪੇਨ ਵਿੱਚ ਡਿਉਟੀ ਕੀਤੀ ਅਤੇ ਰਣਇੰਦਰ ਦੇ ਹਾਰ ਜਾਣ ਤੋ ਬਾਅਦ ਕੁੱਝ ਮਹੀਨੇ ਬਾਅਦ ਸ੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸਾਮਲ ਹੋ ਗਏ ਸਨ 2005 ਵਿੱਚ ਰਮੇਸ ਕੁਮਾਰ ਸਿੰਗਲਾ ਸ੍ਰੋਮਣੀ ਅਕਾਲੀ ਵਿੱਚ ਸਾਮਲ ਹੋ ਗਏ ਅਤੇ 2007 ਵਿੱਚ ਵਿਧਾਨ ਸਭਾ ਚੌਣਾ ਨੂੰ ਵੇਖਦਿਆ ਹੀ ਮੁੜ ਕਾਗਰਸ ਪਾਰਟੀ ਵਿੱਚ ਸਾਮਲ ਹੋ ਗਏ ਸਨ ਅਤੇ ਹੁਣ ਮੁੜ 2017 ਦੀਆ ਵਿਧਾਨ ਸਭਾ ਚੋਣਾ ਨੂੰ ਵੇਖਦਿਆ ਹੀ ਮੁੜ ਤੋ ਕਾਗਰਸ ਪਾਰਟੀ ਵਿੱਚ ਸਾਮਲ ਹੋ ਗਏ ਹਨ
ਦੂਸਰੇ ਪਾਸੇ ਨਾਭਾ ਹਲਕੇ ਤੋ ਸ੍ਰੋਮਣੀ ਅਕਾਲੀਦਲ ਪਾਰਟੀ ਦੇ ਉਮੀਦਵਾਰ ਕਬੀਰ ਦਾਸ ਅਤੇ ਅਕਾਲੀ ਪਾਰਟੀ ਦੇ ਵਰਕਰਾ ਨੇ ਸ੍ਰੀ ਰਮੇਸ ਕੁਮਾਰ ਸਿੰਗਲਾ ਦਾ ਨਾਭਾ ਵਿੱਚ ਕੋਈ ਵੀ ਅਧਾਰ ਨਹੀ ਅਤੇ ਸਿੰਗਲੇ ਤੇ ਹੁਣ ਦਲ ਬਦਲੁ ਦਾ ਸਟਿੰਕਰ ਲੱਗ ਚੁੱਕਾ ਹੈ ਅਤੇ ਕਿਹਾ ਕਿ ਜਿਸ ਪਾਰਟੀ ਵਿੱਚ ਸ੍ਰੀ ਰਮੇਸ ਕੁਮਾਰ ਸਿੰਗਲਾ ਜਾਦੇ ਹਨ ਉਸ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪੇਦਾ ਹੈ ਅਤੇ ਸ੍ਰੋਮਣੀ ਅਕਾਲੀ ਦਲ ਪਾਰਟੀ ਨੂੰ ਨਾਭਾ ਸੀਟ ਤੇ ਕੋਈ ਫਰਕ ਨਹੀ ਪੈਦਾ

Leave a Reply