‘ਰਾਸ਼ਟਰੀ ਐਵਾਰਡ’ ਜਿੱਤਣ ਤੋਂ ਬਾਅਦ ਵਿਦਿਆ ਨੂੰ ਸਹਿਣੇ ਪਏ ਸੀ ਇਹ ਤਾਅਨੇ, ਜਾਣੋ ਪੂਰਾ ਮਾਮਲਾ

Entertainment
gill-22
ਮੁੰਬਈ— ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਆਪਣੀ ਬੋਲਡਨੈੱਸ ਕਾਰਨ ਇੰਡਸਟਰੀ ‘ਚ ਇਕ ਵੱਖਰੀ ਪਛਾਣ ਬਣਾਈ ਹੈ। ਇਸ ਅਦਾਕਾਰਾ ਨੇ ਇੰਡਸਟਰੀ ‘ਚ ਕਈ ਹਿੱਟ ਫਿਲਮਾਂ ਕੀਤੀਆਂ ਅਤੇ ਆਪਣੀ ਸਖਸ਼ੀਅਤ ਨੂੰ ਬਾਲੀਵੁੱਡ ‘ਚ ਆਯੋਗ ਸਾਬਿਤ ਨਹੀਂ ਹੋਣ ਦਿੱਤਾ। ਵਿਦਿਆ ਨੂੰ ਆਪਣੀ ਸਖਸ਼ੀਅਤ ਕਾਰਨ ਕਈ ਵਾਰ ਅਲੋਚਨਾ ਅਤੇ ਲੋਕਾਂ ਦੇ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਜਿਸ ਕਰਕੇ ਉਸ ਨੂੰ ਕਈ ਵਾਰ ਦਿਮਾਗੀ ਪਰੇਸ਼ਾਨੀ ਵੀ ਝੱਲਣੀ ਪਈ।
ਵਿਦਿਆ ਨੇ ਇਕ ਇੰਟਰਵਿਊ ‘ਚ ਕਿਹਾ, ”ਜਦੋਂ ਮੈਂ ‘ਘਨਚੱਕਰ’ ‘ਚ ਕੰਮ ਕਰ ਰਹੀ ਸੀ ਤਾਂ ਮੈਂ ਆਪਣਾ ਭਾਰ ਵਧਾਇਆ। ਮੈਂ ਜਿਵੇਂ ਦੀ ਦਿਖਦੀ ਹਾਂ ਉਸ ਨਾਲ ਖੁਸ਼ ਨਹੀਂ ਹੁੰਦੀ। ਇਹ ਸਭ ਉਸ ਸਮੇਂ ਸ਼ੁਰੂ ਹੋਇਆ ਜਦੋ ਮੈਂ ਫਿਲਮ ‘ਦ ਡਰਟੀ ਪਿਕਚਰ’ ਕੀਤੀ, ਹਾਲਾਂਕਿ ਮੇਰੀ ਬਾਡੀ ਫਿਲਮ ਲਈ ਬਿਲਕੁਲ ਸਹੀ ਸੀ

Leave a Reply